PDF ਕੰਵਰਟਰ

ਫਾਈਲਾਂ ਨੂੰ PDF ਵਿੱਚ ਅਤੇ PDF ਤੋਂ ਦੂਜੇ ਫਾਈਲ ਫਾਰਮੈਟਾਂ ਵਿੱਚ ਤਬਦੀਲ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਤੁਸੀਂ ਫਾਈਲਾਂ ਨੂੰ ਕਿਸ ਦਿਸ਼ਾ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ?
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

ਇਸ ਤਰ੍ਹਾਂ

ਪਹਿਲਾਂ ਇਹ ਚੁਣੋ ਕਿ ਤੁਸੀਂ ਫਾਈਲਾਂ ਨੂੰ PDF ਵਿੱਚ ਜਾਂ PDF ਫਾਈਲਾਂ ਨੂੰ ਦੂਜੇ ਫਾਈਲ ਫਾਰਮੈਟਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ। ਫਿਰ ਤੁਹਾਡੇ ਦੁਆਰਾ ਚੁਣੇ ਗਏ ਟੂਲ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਕਈ ਕਿਸਮ ਦੀਆਂ ਫਾਈਲਾਂ ਦਾ ਸਮਰਥਨ ਕਰਦਾ ਹੈ

ਔਨਲਾਈਨ PDF ਕਨਵਰਟਰ ਫਾਈਲਾਂ ਜਿਵੇਂ ਕਿ ਵਰਡ, ਐਕਸਲ, ਪਾਵਰਪੁਆਇੰਟ, ਤਸਵੀਰਾਂ ਅਤੇ ਹੋਰ ਫਾਈਲਾਂ ਨੂੰ ਤਬਦੀਲ ਕਰ ਸਕਦਾ ਹੈ। ਅਕਸਰ ਵਰਤੀਆਂ ਜਾਣ ਵਾਲਿਆਂ ਹਨ: DOC, DOCX, XLS, XLSX, PPT, PPTX, ODT, ODG, ODS, ODP, JPG, PNG, TIFF

ਵਰਤਣ ਵਿੱਚ ਸੌਖਾ

PDF24 PDF ਫਾਈਲਾਂ ਨੂੰ ਤਬਦੀਲ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ; ਤੁਸੀਂ ਤੁਰੰਤ ਤਬਦੀਲ ਕਰਨਾ ਸ਼ੁਰੂ ਕਰ ਸਕਦੇ ਹੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਤੋਂ ਅਤੇ ਵਿੱਚ ਤਬਦੀਲ ਕਰਨ ਲਈ ਤੁਹਾਡੇ ਸਿਸਟਮ ਦੇ ਅੰਦਰ ਕੋਈ ਖਾਸ ਲੋੜਾਂ ਦੀ ਮੰਗ ਨਹੀਂ ਕੀਤੀ ਜਾਂਦੀ। ਔਨਲਾਈਨ PDF ਕਨਵਰਟਰ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕੋਈ ਵੀ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਤਬਦੀਲੀ ਸਾਡੇ ਸਰਵਰਾਂ ਤੇ ਕੀਤੀ ਜਾਂਦੀ ਹੈ। ਤੁਹਾਡੇ ਕੰਪਿਊਟਰ, ਟੈਬਲੇਟ ਜਾਂ ਸਮਾਰਟਫੋਨ ਤੇ ਇਸਦਾ ਬੋਝ ਨਹੀਂ ਪਾਇਆ ਜਾਂਦਾ ਅਤੇ ਕਿਸੇ ਖਾਸ ਚੀਜ਼ ਦੀ ਲੋੜ ਨਹੀਂ ਹੋਂਦੀ ਹੈ।

ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ

ਤੁਹਾਡੀਆਂ ਫਾਈਲਾਂ ਦਾ ਟ੍ਰਾਂਸਫਰ SSL ਦੁਆਰਾ ਸੁਰੱਖਿਅਤ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਦੇ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕੀਤੀਆਂ ਜਾਣਗੀਆਂ ਅਤੇ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਣਗੀਆਂ।

WORD EXCEL PPT JPG PNG SVG HTML TXT ODT
Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਮੈਂ ਆਪਣੀਆਂ ਵਰਡ ਫਾਈਲਾਂ ਅਤੇ ਤਸਵੀਰਾਂ ਨੂੰ ਬਹੁਤ ਸੌਖੇ ਤਰੀਕੇ ਨਾਲ PDF ਫਾਰਮੈਟ ਵਿੱਚ ਬਦਲ ਸਕਿਆ ਸੀ। ਸਭ ਕੁਝ ਵਰਣਨ ਕੀਤੇ ਅਨੁਸਾਰ ਸੀ ਅਤੇ ਪਰਿਵਰਤਨ ਸਮੱਸਿਆ-ਮੁਕਤ ਸੀ। ਮੈਂ ਨਤੀਜੇ ਨੂੰ ਬਾਅਦ ਵਿੱਚ ਸਹੇਜ ਸਕਿਆ ਸੀ।
ਚੰਗਾ ਹੈ ਕਿ ਤੁਸੀਂ PDF ਫਾਈਲਾਂ ਨੂੰ ਹੋਰ ਫਾਈਲ ਫਾਰਮੈਟਾਂ ਵਿੱਚ ਵੀ ਬਦਲ ਸਕਦੇ ਹੋ। ਇਸ ਤਰੀਕੇ ਨਾਲ ਮੈਂ ਇੱਕ PDF ਵਿੱਚ ਦਿੱਤੇ ਟੈਕਸਟ ਨੂੰ DOCX ਵਿੱਚ ਤਬਦੀਲ ਕਰ ਸਕਦਾ ਹਾਂ ਅਤੇ ਉਸਨੂੰ ਵਰਡ ਫਾਈਲ ਵਿੱਚ ਅੱਗੇ ਸੰਪਾਦਿਤ ਕਰ ਸਕਦਾ ਹਾਂ।

ਸਵਾਲ ਅਤੇ ਜਵਾਬ

ਮੈਂ ਇੱਕ ਫਾਈਲ ਨੂੰ PDF ਵਿੱਚ ਕਿੰਜ ਤਬਦੀਲ ਕਰ ਸਕਦਾ ਹਾਂ?

  1. PDF ਵਿੱਚ ਤਬਦੀਲ ਕਰਨ ਲਈ ਇਸ ਪੰਨੇ ਦੇ ਉਪਰ ਦਿੱਤੇ ਇੱਕ ਢੁਕਵੇਂ ਮੋਡ ਦੀ ਚੋਣ ਕਰੋ। ਇਸ ਮੋਡ ਵਿੱਚ, ਤੁਸੀਂ ਫਾਈਲਾਂ ਨੂੰ PDF ਫਾਰਮੈਟ ਵਿੱਚ ਬਦਲ ਸਕਦੇ ਹੋ।
  2. ਫਿਰ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਤੇ ਕਲਿੱਕ ਕਰੋ ਅਤੇ ਉਹਨਾਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ PDF ਫਾਰਮੈਟ ਵਿੱਚ ਤਬਦੀਲ ਕਰਨਾ ਹੈ।
  3. ਆਪਣੀਆਂ ਫਾਈਲਾਂ ਦੀ ਤਬਦੀਲੀ ਸ਼ੁਰੂ ਕਰੋ ਅਤੇ ਅੰਤ ਵਿੱਚ ਆਪਣੇ ਕੰਪਿਊਟਰ ਉਤੇ ਬਣਾਈਆਂ ਗਈਆਂ PDF ਫਾਈਲਾਂ ਨੂੰ ਸਹੇਜੋ।

ਮੈਂ ਇੱਕ PDF ਫਾਈਲ ਨੂੰ ਵਰਡ ਵਿੱਚ ਕਿਵੇਂ ਤਬਦੀਲ ਕਰ ਸਕਦਾ ਹਾਂ?

  1. PDF ਫਾਈਲਾਂ ਨੂੰ ਹੋਰ ਫਾਰਮੈਟਾਂ ਵਿੱਚ ਤਬਦੀਲ ਕਰਨ ਲਈ ਇਸ ਪੰਨੇ ਦੇ ਉਪਰ ਤੋਂ ਇੱਕ ਢੁਕਵਾਂ ਮੋਡ ਚੁਣੋ। ਇਸ ਮੋਡ ਵਿੱਚ, ਤੁਸੀਂ PDF ਫਾਈਲਾਂ ਨੂੰ ਵਰਡ ਵਿੱਚ ਤਬਦੀਲ ਕਰ ਸਕਦੇ ਹੋ, ਉਦਾਹਰਨ ਲਈ।
  2. ਫਿਰ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਤੇ ਕਲਿੱਕ ਕਰੋ ਅਤੇ ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਵਰਡ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ।
  3. ਫਿਰ ਉਸ ਫਾਈਲ ਫਾਰਮੈਟ ਨੂੰ ਚੁਣੋ ਜਿਸ ਵਿੱਚ ਤੁਸੀਂ ਤਬਦੀਲ ਕਰਨਾ ਚਾਹੁੰਦੇ ਹੋ। ਇਸ ਮਾਮਲੇ ਵਿੱਚ, ਇਹ ਵਰਡ ਜਾਂ DOCX ਹੋਵੇਗਾ।
  4. ਆਪਣੀਆਂ PDF ਫਾਈਲਾਂ ਦੀ ਤਬਦੀਲੀ ਸ਼ੁਰੂ ਕਰੋ ਅਤੇ ਅੰਤ ਵਿੱਚ ਆਪਣੇ ਕੰਪਿਊਟਰ ਉਤੇ ਬਣਾਈਆਂ ਗਈਆਂ Word ਫਾਈਲਾਂ ਨੂੰ ਸਹੇਜੋ।

ਕੀ ਮੈਂ PDF24 ਕਨਵਰਟਰ ਨੂੰ ਔਫਲਾਈਨ ਵੀ ਵਰਤ ਸਕਦਾ ਹਾਂ?

ਹਾਂ, ਸਿਰਫ਼ ਮੁਫ਼ਤ ਅਤੇ ਵਰਤੋਂ ਵਿੱਚ ਸੌਖਾ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਇਸ ਪ੍ਰੋਗਰਾਮ ਨੂੰ ਸਥਾਪਤ ਕਰੋ। ਇਹ ਸਾਫਟਵੇਅਰ ਇੱਕ ਔਫਲਾਈਨ PDF ਹੱਲ ਹੈ, ਜਿਸ ਵਿੱਚ ਇੱਕ PDF ਕਨਵਰਟਰ ਵੀ ਸ਼ਾਮਲ ਹੈ ਜੋ ਤੁਹਾਨੂੰ ਫਾਈਲਾਂ ਨੂੰ PDF ਤੋਂ ਅਤੇ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦਿੰਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਸਬੰਧਤ ਟੂਲ

ਹੋਰ ਵਧੀਆ ਟੂਲ