PDF ਨੂੰ ਸੁਰੱਖਿਅਤ ਕਰੋ

ਇੱਕ ਪਾਸਵਰਡ ਨਾਲ PDF ਫਾਈਲਾਂ ਨੂੰ ਲਾਕ ਕਰੋ ਅਤੇ ਅਨੁਮਤੀਆਂ ਸੇਟ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ ਸੁਰੱਖਿਅਤ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
4.9 (750 ਵੋਟਾਂ)
Google Drive
ਫਾਈਲ ਸੁਰੱਖਿਆ ਸਕ੍ਰਿਅ ਹੈ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android
AES 256 ਬਿੱਟ

PDF ਫਾਈਲਾਂ ਨੂੰ ਸੁਰੱਖਿਅਤ ਕਿਵੇਂ ਰੱਖੀਏ

ਆਪਣੀਆਂ ਉਹਨਾਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਸੁਰੱਖਿਆ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੀਆਂ ਸੁਰੱਖਿਅਤ PDF ਫਾਈਲਾਂ ਨੂੰ ਡਾਊਨਲੋਡ ਕਰ ਸਕਦੇ ਹੋ।

ਵਿਵਸਥਿਤ ਕਰਨ ਯੋਗ ਅਨੁਮਤੀਆਂ

ਤੁਸੀਂ ਆਪਣੀਆਂ ਸੁਰੱਖਿਅਤ PDF ਫਾਈਲਾਂ ਦੀਆਂ ਅਨੁਮਤੀਆਂ ਨੂੰ ਵਿਵਸਥਿਤ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਪ੍ਰਿੰਟਿੰਗ, ਕੰਟੇੰਟ ਦੀ ਕਾਪੀ ਕਰਨਾ ਜਾਂ ਸੁਰੱਖਿਅਤ PDF ਦੇ ਸੋਧਾਂ ਨੂੰ ਅਸਵੀਕਾਰ ਕਰ ਸਕਦੇ ਹੋ।

ਵਰਤਣ ਵਿੱਚ ਸੌਖਾ

PDF24 ਤੁਹਾਡੀਆਂ PDF ਫਾਈਲਾਂ ਦੀ ਰੱਖਿਆ ਕਰਨਾ ਤੁਹਾਡੇ ਲਈ ਜਿਹਨਾਂ ਸੰਭਵ ਹੋ ਸਕੇ ਉਹਨਾਂ ਸੌਖਾ ਬਣਾਉਂਦਾ ਹੈ। ਕੋਈ ਸਥਾਪਨਾ ਦੀ ਲੋੜ ਨਹੀਂ ਹੈ। ਬਸ ਆਪਣੀਆਂ ਫਾਈਲਾਂ ਦੀ ਚੋਣ ਕਰੋ, ਸੈਟਿੰਗਾਂ ਨੂੰ ਬਦਲੋ ਅਤੇ ਉਹਨਾਂ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਤੁਹਾਡੀਆਂ PDF ਫਾਈਲਾਂ ਨੂੰ ਸੁਰੱਖਿਅਤ ਬਨਾਣ ਲਈ ਕੋਈ ਖਾਸ ਸਿਸਟਮ ਲੋੜਾਂ ਨਹੀਂ ਹਨ। ਇਹ PDF ਸੁਰੱਖਿਆ ਟੂਲ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਇਹ ਸੁਰੱਖਿਅਤ ਐਪ ਸਾਡੇ ਸਰਵਰਾਂ ਉਤੇ ਕਲਾਊਡ ਵਿੱਚ ਚੱਲਦੀ ਹੈ। ਐਪ ਤੁਹਾਡੇ ਕੰਪਿਊਟਰ ਦੇ ਸਰੋਤਾਂ ਦੀ ਖਪਤ ਨਹੀਂ ਕਰਦਾ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਨਹੀਂ ਰੱਖੀਆਂ ਜਾਂਦੀਆਂ ਹਨ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਕੁਜ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿਤੀਆਂ ਜਾਣਗੀਆਂ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

PDF ਵਿੱਚ ਪਾਸਵਰਡ ਸੇਟ ਕਰਨ ਦਾ ਇੱਕ ਤੇਜ਼ ਅਤੇ ਸੌਖਾ ਤਰੀਕਾ। ਹੁਣ ਮੈਨੂੰ ਕਿਸੇ ਹੋਰ ਵਾਧੂ ਪ੍ਰੋਗਰਾਮਾਂ ਦੀ ਲੋੜ ਨਹੀਂ ਹੈ।
ਪਾਸਵਰਡ ਤੋਂ ਇਲਾਵਾ, ਮੈਂ ਇੱਕ PDF ਵਿੱਚ ਅਨੁਮਤੀਆਂ ਨੂੰ ਵੀ ਸੇਟ ਕਰ ਸਕਦਾ ਹਾਂ ਅਤੇ ਇਸ ਤਰੀਕੇ ਨਾਲ ਕਿਸੇ PDF ਦੇ ਛਾਪਣ ਤੇ ਰੋਕ ਵੀ ਲਗਾ ਸਕਦਾ ਹਾਂ।

ਸਵਾਲ ਅਤੇ ਜਵਾਬ

ਇੱਕ ਪਾਸਵਰਡ ਦੇ ਨਾਲ ਮੈਂ PDF ਫਾਈਲਾਂ ਦੀ ਸੁਰੱਖਿਆ ਕਿਵੇਂ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਉਹਨਾਂ PDF ਫਾਈਲਾਂ ਦੀ ਚੋਣ ਕਰਨ ਲਈ ਕਰੋ ਜਿਹਨਾਂ ਨੂੰ ਤੁਸੀਂ ਸੁਰੱਖਿਅਤ ਕਰਨਾ ਚਾਹੁੰਦੇ ਹੋ।
  2. ਸੁਰੱਖਿਆ ਸੈਟਿੰਗਾਂ ਨੂੰ ਵਿਵਸਥਿਤ ਕਰੋ ਅਤੇ ਆਪਣਾ ਪਾਸਵਰਡ ਭਰੋ।
  3. ਸੰਬੰਧਿਤ ਬਟਨ ਨੂੰ ਦਬਾ ਕੇ ਇੱਕ ਸੁਰੱਖਿਅਤ PDF ਬਣਾਓ।
  4. ਸੁਰੱਖਿਅਤ PDF ਦੇ ਬਣਾਏ ਜਾਣ ਤੋਂ ਬਾਅਦ ਆਪਣੇ ਕੰਪਿਊਟਰ ਉਤੇ ਅੰਕ੍ਰਿਪਟਡ PDF ਨੂੰ ਸੁਰੱਖਿਅਤ ਕਰਨ ਲਈ ਡਾਊਨਲੋਡ ਬਟਨ ਤੇ ਕਲਿੱਕ ਕਰੋ।

ਸਬੰਧਤ ਟੂਲ