PDF ਪੰਨਿਆਂ ਨੂੰ ਘੁੰਮਾਓ

PDF ਪੰਨਿਆਂ ਨੂੰ ਔਨਲਾਈਨ ਘੁੰਮਾਓ ਅਤੇ ਬਾਅਦ ਵਿੱਚ ਘੁਮਾਏ ਗਏ PDF ਨੂੰ ਸਹੇਜੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਫਾਈਲਾਂ ਚੁਣੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
5.0 (978 ਵੋਟਾਂ)
... ਜਾਂ ਉਸਨੂੰ ਨੂੰ ਘੁਮਾਉਣ ਲਈ ਉਸ ਪੰਨੇ ਤੇ ਕਲਿੱਕ ਕਰੋ
ਇਸ਼ਤਿਹਾਰ
100% ਮੁਫ਼ਤ - ਵਿਗਿਆਪਨ ਦੁਆਰਾ ਵਿੱਤ ਕੀਤਾ ਗਿਆ

ਜਾਣਕਾਰੀ

Windows Linux MAC iPhone Android

PDF ਪੰਨਿਆਂ ਨੂੰ ਕਿਵੇਂ ਘੁਮਾਇਆ ਜਾਂਦਾ ਹੈ

ਆਪਣੀ ਉਸ PDF ਫਾਈਲ ਦੀ ਚੋਣ ਕਰੋ ਜਿਸ ਦੇ ਪੰਨਿਆਂ ਨੂੰ ਤੁਸੀਂ ਘੁੰਮਾਉਣਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। PDF ਦੇ ਪੰਨੇ ਦਿਖਾਏ ਗਏ ਹਨ। PDF ਵਿੱਚ ਪੰਨਿਆਂ ਨੂੰ ਆਪਣੀ ਪਸੰਦ ਅਨੁਸਾਰ ਘੁੰਮਾਓ। ਆਪਣੇ ਨਵੇਂ PDF ਨੂੰ ਸਹੇਜੋ।

ਗੁਣਵੱਤਾ ਦਾ ਕੋਈ ਨੁਕਸਾਨ ਨਹੀਂ

ਗੁਣਵੱਤਾ ਦੀ ਚਿੰਤਾ ਨਾ ਕਰੋ। PDF ਫਾਈਲਾਂ ਵਿੱਚ ਪੰਨਿਆਂ ਨੂੰ ਘੁੰਮਾਉਣਾ ਤੁਹਾਡੀ PDF ਦੀ ਗੁਣਵੱਤਾ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਇਹ ਟੂਲ ਪੰਨਿਆਂ ਨੂੰ ਇਸ ਤਰੀਕੇ ਨਾਲ ਘੁੰਮਾਉਂਦਾ ਹੈ ਤਾਂ ਜੋ ਤੁਹਾਡੀ PDF ਦੀ ਗੁਣਵੱਤਾ ਬਿਲਕੁਲ ਉਸੇ ਤਰਾਂ ਬਰਕਰਾਰਾ ਰਵੇ।

ਵਰਤਣ ਵਿੱਚ ਸੌਖਾ

PDF24 PDF ਫਾਈਲਾਂ ਵਿੱਚ ਪੰਨਿਆਂ ਨੂੰ ਘੁੰਮਾਉਣਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ ਫਾਈਲਾਂ ਦੀ ਚੋਣ ਕਰੋ ਅਤੇ ਪੰਨਿਆਂ ਨੂੰ ਘੁੰਮਾਓ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਵਿੱਚ ਪੰਨਿਆਂ ਨੂੰ ਘੁੰਮਾਉਣ ਲਈ, ਕੋਈ ਖਾਸ ਲੋੜਾਂ ਨਹੀਂ ਹਨ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਬਸ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਪੰਨਿਆਂ ਨੂੰ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਘੁੰਮਾਇਆ ਜਾਂਦਾ ਹੈ, ਤਾਂ ਜੋ ਇਹ ਟੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਾ ਕਰੇ।

ਸੁਰੱਖਿਅਤ ਪੰਨਾ ਘੁੰਮਾਉਣਾ

ਇਹ ਪੰਨਾ ਘੁਮਾਉਣ ਦਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਵਿਅਕਤੀਗਤ ਫਾਈਲਾਂ ਨੂੰ ਇੱਕ PDF ਵਿੱਚ ਮਿਲਾਉਣ ਤੋਂ ਬਾਅਦ, ਇਹ ਹੋ ਸਕਦਾ ਹੈ ਕਿ ਵਿਅਕਤੀਗਤ ਪੰਨਿਆਂ ਨੂੰ ਸਹੀ ਢੰਗ ਨਾਲ ਨਾ ਘੁੰਮਾਇਆ ਗਿਆ ਹੋਵੇ। ਮੈਂ ਇਸਨੂੰ ਇਸ ਟੂਲ ਦੇ ਨਾਲ ਠੀਕ ਕਰ ਸਕਦਾ ਹਾਂ।
ਮੈਨੂੰ ਬਹੁਤ ਸਾਰੇ ਦਸਤਾਵੇਜ਼ਾਂ ਨੂੰ ਸਕੈਨ ਕਰਨਾ ਪੈਂਦਾ ਹੈ। ਮੈਂ ਉਹਨਾਂ ਨੂੰ PDF ਦੇ ਰੂਪ ਵਿੱਚ ਸਹੇਜਦਾ ਹਾਂ। ਜਦੋਂ ਵੀ ਮੈਨੂੰ ਲੋੜ ਪੈਂਦੀ ਹੈ ਤਾਂ ਮੈਂ ਇੱਥੇ ਇਸ ਟੂਲ ਦੀ ਮਦਦ ਨਾਲ ਪੰਨਿਆਂ ਦੀ ਦਿਸ਼ਾ ਨੂੰ ਸਹੀ ਕਰ ਲੈਂਦਾ ਹਾਂ।

ਸਵਾਲ ਅਤੇ ਜਵਾਬ

ਮੈਂ ਇੱਕ PDF ਵਿੱਚ ਪੰਨਿਆਂ ਨੂੰ ਕਿਵੇਂ ਘੁੰਮਾ ਸਕਦਾ ਹਾਂ?

  1. PDF ਫਾਈਲ ਦੀ ਚੋਣ ਕਰਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਸ ਵਿੱਚ ਤੁਸੀਂ ਪੰਨਿਆਂ ਨੂੰ ਘੁੰਮਾਉਣਾ ਚਾਹੁੰਦੇ ਹੋ।
  2. ਫਿਰ ਉਹਨਾਂ ਪੰਨਿਆਂ ਉਤੇ ਕਲਿੱਕ ਕਰੋ ਜਿਹਨਾਂ ਨੂੰ ਤੁਸੀਂ ਘੁੰਮਾਉਣਾ ਚਾਹੁੰਦੇ ਹੋ ਅਤੇ ਲੋੜ ਦੇ ਮੁਤਾਬਿਕ ਦਿਸ਼ਾ ਦੀ ਸਥਿਤੀ ਸੇਟ ਕਰੋ।
  3. ਸੰਬੰਧਿਤ ਬਟਨ ਦਬਾ ਕੇ ਘੁੰਮਾਏ ਗਏ ਪੰਨਿਆਂ ਨਾਲ ਨਵੀਂ PDF ਬਣਾਓ।
  4. ਡਾਊਨਲੋਡ ਬਟਨ ਨੂੰ ਦਬਾ ਕੇ ਆਪਣੇ ਕੰਪਿਊਟਰ ਉਤੇ ਨਵੇਂ PDF ਨੂੰ ਸਹੇਜੋ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ