ਇੰਨਾਂ ਸੌਖਾ ਹੈ ਇਹ
PDF ਵਿੱਚ ਤਬਦੀਲ ਕਰਨ ਲਈ ਆਪਣੀ PNG ਫਾਈਲਾਂ ਨੂੰ ਚੁਣੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਅਤੇ ਡਰਾਪ ਕਰੋ ਅਤੇ ਤਬਦੀਲੀ ਸ਼ੁਰੂ ਕਰੋ। ਫਿਰ ਨਤੀਜੇ ਨੂੰ ਆਪਣੇ ਕੰਪਿਊਟਰ ਉਤੇ PDF ਦੇ ਰੂਪ ਵਿੱਚ ਸਹੇਜੋ।
PDF ਵਿੱਚ ਤਬਦੀਲ ਕਰਨ ਲਈ ਆਪਣੀ PNG ਫਾਈਲਾਂ ਨੂੰ ਚੁਣੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਅਤੇ ਡਰਾਪ ਕਰੋ ਅਤੇ ਤਬਦੀਲੀ ਸ਼ੁਰੂ ਕਰੋ। ਫਿਰ ਨਤੀਜੇ ਨੂੰ ਆਪਣੇ ਕੰਪਿਊਟਰ ਉਤੇ PDF ਦੇ ਰੂਪ ਵਿੱਚ ਸਹੇਜੋ।
ਇਸ ਪੰਨੇ ਉਤੇ ਤੁਸੀਂ ਬੜੀ ਸੌਖੇ ਤਰੀਕੇ ਨਾਲ PNG ਫਾਈਲਾਂ ਨੂੰ PDF ਵਿੱਚ ਤਬਦੀਲ ਕਰ ਸਕਦੇ ਹੋ। PDF24 ਦਾ ਔਨਲਾਈਨ PDF ਕਨਵਰਟਰ ਕੁਝ ਹੋਰ ਫਾਈਲ ਫਾਰਮੈਟਾਂ ਦਾ ਵੀ ਸਮਰਥਨ ਕਰਦਾ ਹੈ ਅਤੇ PDF ਫਾਈਲਾਂ ਨੂੰ ਵਾਪਿਸ ਦੂਜੇ ਫਾਰਮੈਟਾਂ ਵਿੱਚ ਵੀ ਤਬਦੀਲ ਕਰ ਸਕਦਾ ਹੈ।
ਤੁਹਾਡੀ PNG ਫਾਈਲਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਪਹੁੰਚਯੋਗ ਨਹੀਂ ਹਨ। ਤੁਹਾਡੀ PNG ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।
PDF24 PNG ਨੂੰ PDF ਵਿੱਚ ਤਬਦੀਲ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਬੱਸ ਆਪਣੀ PNG ਫਾਈਲਾਂ ਨੂੰ ਚੁਣੋ।
PNG ਫਾਈਲਾਂ ਨੂੰ PDF ਵਿੱਚ ਤਬਦੀਲ ਕਰਨ ਲਈ, ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ ਟੂਲ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।
ਤੁਹਾਨੂੰ ਕੋਈ ਵੀ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PNG ਫਾਈਲਾਂ ਦੀ ਤਬਦੀਲੀ ਸਾਡੇ ਸਰਵਰਾਂ ਉਤੇ ਕੀਤੀ ਜਾਂਦੀ ਹੈ। ਤੁਹਾਡੇ ਸਿਸਟਮ ਤੇ ਕੋਈ ਬੋਝ ਨਹੀਂ ਪਵੇਗਾ ਅਤੇ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੋਵੇਗੀ।