ਪੰਨਾ ਨੰਬਰ ਸ਼ਾਮਲ ਕਰੋ

PDF ਫਾਈਲਾਂ ਵਿੱਚ ਪੰਨਾ ਨੰਬਰ ਜੋੜਨ ਲਈ ਮੁਫਤ ਅਤੇ ਵਰਤੋਂ ਵਿੱਚ ਸੌਖਾ ਟੂਲ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (364 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

ਪੰਨੇ ਵਿੱਚ ਨੰਬਰਾਂ ਨੂੰ ਕਿਵੇਂ ਜੋੜੀਏ

ਆਪਣੀਆਂ ਉਹਨਾਂ ਸਾਰੀਆਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਵਿੱਚ ਤੁਸੀਂ ਪੰਨੇ ਦੇ ਨੰਬਰ ਜੋੜਨਾ ਚਾਹੁੰਦੇ ਹੋ। ਪੰਨੇ ਦੇ ਨੰਬਰ ਦੇ ਵਿਕਲਪਾਂ ਨੂੰ ਕੌਂਫਿਗਰ ਕਰੋ ਅਤੇ ਪ੍ਰੋਸੈਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਵਿੱਚ ਤੁਸੀਂ ਪੰਨੇ ਦੇ ਨੰਬਰਾਂ ਦੇ ਨਾਲ ਆਪਣੀਆਂ ਨਵੀਆਂ PDF ਫਾਈਲਾਂ ਡਾਊਨਲੋਡ ਕਰ ਸਕਦੇ ਹੋ।

ਅਨੁਕੂਲਤਾ

ਤੁਸੀਂ ਪੰਨੇ ਦੇ ਨੰਬਰਾਂ ਨੂੰ ਬਹੁਤ ਸਾਰੇ ਵਿਕਲਪਾਂ ਨਾਲ ਅਨੁਕੂਲਿਤ ਕਰ ਸਕਦੇ ਹੋ ਜੋ ਇਸ ਐਪ ਦਵਾਰਾ ਪੇਸ਼ ਕਿੱਤੇ ਜਾਂਦੇ ਹਨ। ਪੈਟਰਨ, ਥਾਂ, ਅਤੇ ਰੰਗ ਤੋ ਲੈ ਕੇ ਖਾਲੀ ਜਗਾਹ ਅਤੇ ਪਾਰਦਰਸ਼ਤਾ ਤੱਕ, ਇੱਥੇ ਬਹੁਤ ਸਾਰੇ ਵਿਕਲਪ ਹਨ ਜੋ ਤੁਸੀਂ ਬਦਲ ਸਕਦੇ ਹੋ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ ਤੁਹਾਡੀਆਂ PDF ਫਾਈਲਾਂ ਵਿੱਚ ਪੰਨੇ ਦੇ ਨੰਬਰ ਜੋੜਨਾ ਜਿਹਨਾਂ ਸੰਭਵ ਹੋ ਸਕੇ ਉਹਨਾਂ ਸੌਖਾ ਬਣਾਉਂਦਾ ਹੈ। ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਅਤੇ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਆਪਣੀਆਂ ਫਾਈਲਾਂ ਦੀ ਚੋਣ ਕਰਨੀ ਪਵੇਗੀ ਅਤੇ ਪ੍ਰੋਸੈਸ ਸ਼ੁਰੂ ਕਰਨਾ ਹੋਵੇਗਾ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਤੁਹਾਨੂੰ PDF ਫਾਈਲਾਂ ਵਿੱਚ ਪੰਨੇ ਦੇ ਨੰਬਰ ਜੋੜਨ ਲਈ ਕਿਸੇ ਖ਼ਾਸ ਸਿਸਟਮ ਦੀ ਲੋੜ ਨਹੀਂ ਹੈ। ਇਹ ਐਪ ਤੁਹਾਡੇ ਬ੍ਰਾਊਜ਼ਰ ਵਿੱਚ ਚੱਲਦਾ ਹੈ ਅਤੇ ਇਸ ਕਰਕੇ ਸਾਰੇ ਓਪਰੇਟਿੰਗ ਸਿਸਟਮਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਜਾਂ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਪੰਨੇ ਦੇ ਨੰਬਰ ਸਾਡੇ ਸਰਵਰਾਂ ਊਤੇ ਕਲਾਉਡ ਵਿੱਚ ਜੋੜੇ ਜਾਂਦੇ ਹਨ ਅਤੇ ਇਸਲਈ ਤੁਹਾਡੇ ਕੰਪਿਊਟਰ ਤੋਂ ਸਰੋਤਾਂ ਦੀ ਖਪਤ ਨਹੀਂ ਕਰਨਗੇ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਇਹ ਪੰਨੇ ਦੇ ਨੰਬਰਾਂ ਦਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਮੈਂ ਉਹਨਾਂ ਦਸਤਾਵੇਜ਼ਾਂ ਵਿੱਚ ਪੰਨੇ ਦੇ ਨੰਬਰ ਜੋੜਨਾ ਪਸੰਦ ਕਰਦਾ ਹਾਂ ਜੋ ਮੈਂ ਆਪਣੇ ਗਾਹਕਾਂ ਨੂੰ ਭੇਜਦਾ ਹਾਂ। ਇਹ ਟੂਲ ਮੈਨੂੰ ਮੇਰੇ ਦਸਤਾਵੇਜ਼ਾਂ ਵਿੱਚ ਪੰਨੇ ਦੇ ਨੰਬਰ ਜੋੜਨ ਦੇ ਯੋਗ ਬਣਾਉਂਦਾ ਹੈ, ਜਿਹਨਾਂ ਵਿੱਚ ਅਜੇ ਤੱਕ ਨਹੀਂ ਹਨ, ਤੇ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ।
ਮੈਨੂੰ ਅਕਸਰ ਇੱਕ PDF ਵਿੱਚ ਕਈ ਫਾਈਲਾਂ ਨੂੰ ਜੋੜਨਾ ਪੈਂਦਾ ਹੈ। ਕਿਉਂਕਿ ਪੰਨਿਆਂ ਦੀ ਗਿਣਤੀ ਵੱਖ-ਵੱਖ ਹੋ ਸਕਦੀ ਹੈ, ਇਸ ਲਈ ਜੁੜੀਆਂ ਫਾਈਲਾਂ ਵਿੱਚ ਪੰਨੇ ਦੇ ਨੰਬਰਾਂ ਨੂੰ ਪਹਿਲਾਂ ਤੋਂ ਜੋੜਨਾ ਔਖਾ ਹੈ। ਇਸਲਈ ਮੈਂ ਬਾਅਦ ਵਿੱਚ ਪੰਨੇ ਦੇ ਨੰਬਰ ਜੋੜਨ ਲਈ ਇਸ ਟੂਲ ਦੀ ਵਰਤੋਂ ਕਰਦਾ ਹਾਂ।

ਸਵਾਲ ਅਤੇ ਜਵਾਬ

ਮੈਂ PDF ਵਿੱਚ ਪੰਨੇ ਦੇ ਨੰਬਰ ਕਿਵੇਂ ਦਰਜ ਕਰ ਸਕਦਾ ਹਾਂ?

  1. ਉਹਨਾਂ PDF ਫਾਈਲਾਂ ਦੀ ਚੋਣ ਕਰਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਹਨਾਂ ਵਿੱਚ ਤੁਸੀਂ ਪੰਨੇ ਦੇ ਨੰਬਰ ਜੋੜਨਾ ਚਾਹੁੰਦੇ ਹੋ।
  2. ਐਪ ਨੂੰ ਇਹ ਦੱਸਣ ਲਈ ਸੈਟਿੰਗਾਂ ਨੂੰ ਬਦਲੋ ਕਿ ਪੰਨੇ ਦੇ ਨੰਬਰਾਂ ਨੂੰ ਕਿਵੇਂ ਦਰਜ ਕਰਨਾ ਹੈ।
  3. ਸੰਬੰਧਿਤ ਬਟਨ ਦਬਾ ਕੇ ਪੰਨੇ ਦੇ ਨੰਬਰਾਂ ਦਾ ਏਕੀਕਰਣ ਸ਼ੁਰੂ ਕਰੋ।
  4. PDFs ਬਣਨ ਤੋਂ ਬਾਅਦ ਪੰਨੇ ਦੇ ਨੰਬਰਾਂ ਦੇ ਨਾਲ ਨਵੇਂ PDF ਨੂੰ ਸਹੇਜਨ ਲਈ ਡਾਊਨਲੋਡ ਬਟਨ ਦੀ ਵਰਤੋਂ ਕਰੋ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ