PDF ਤਸਵੀਰਾਂ ਨੂੰ ਐਕਸਟਰੈਕਟ ਕਰੋ

PDF ਵਿੱਚ ਜੜੀ ਹਰ ਫੋਟੋ ਅਤੇ ਗ੍ਰਾਫਿਕ ਨੂੰ ਵੱਖਰੀ ਫਾਈਲ ਵਜੋਂ ਸਹੇਜੋ ਅਤੇ ਅੱਗੇ ਪ੍ਰੋਸੈਸ ਕਰਨ ਲਈ ਸਭ ਨੂੰ ਇਕੱਠਿਆਂ ZIP ਆਰਕਾਈਵ ਵਜੋਂ ਡਾਊਨਲੋਡ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ ਸੁਰੱਖਿਅਤ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਵਰਤੋਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
4.9 (1,248 ਵੋਟਾਂ)
Google Drive
ਫਾਈਲ ਸੁਰੱਖਿਆ ਸਕ੍ਰਿਅ ਹੈ
😀 ਇਸ਼ਤਿਹਾਰਬਾਜ਼ੀ ਸਦਕਾ 100% ਮੁਫ਼ਤ

ਜਾਣਕਾਰੀ

Windows Linux MAC iPhone Android

PDF ਫਾਈਲਾਂ ਵਿੱਚ ਤਸਵੀਰਾਂ ਨੂੰ ਕਿਵੇਂ ਐਕਸਟਰੈਕਟ ਕਰਨਾ ਹੈ

ਆਪਣੀਆਂ ਉਹਨਾਂ ਫਾਈਲਾਂ ਦੀ ਚੋਣ ਕਰੋ ਜਿਨ੍ਹਾਂ ਵਿੱਚੋਂ ਤਸਵੀਰਾਂ ਨੂੰ ਐਕਸਟਰੈਕਟ ਕਰਨਾ ਹੈ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਐਕਸਟਰੈਕਟ ਕਰਨਾ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੀਆਂ ਐਕਸਟਰੈਕਟ ਕੀਤੀਆਂ ਤਸਵੀਰਾਂ ਨੂੰ ਡਾਊਨਲੋਡ ਕਰ ਸਕਦੇ ਹੋ।

ਸਾਰੀਆਂ ਤਸਵੀਰਾਂ ਨੂੰ ਜ਼ਿਪ ਆਰਕਾਈਵ ਵਜੋਂ ਡਾਊਨਲੋਡ ਕਰੋ

ਸਾਰੀਆਂ ਤਸਵੀਰਾਂ ਦੇ ਐਕਸਟਰੈਕਟ ਕੀਤੇ ਜਾਣ ਤੋਂ ਤੁਰੰਤ ਬਾਅਦ, ਤੁਸੀਂ ਆਪਣੇ ਪੀਸੀ ਉਤੇ ਸਾਰੀਆਂ ਤਸਵੀਰਾਂ ਨੂੰ ਇਕੱਠਿਆਂ ਸਟੋਰ ਕਰਨ ਲਈ ਇਹਨਾਂ ਨੂੰ ਇੱਕ ਜ਼ਿਪ ਆਰਕਾਈਵ ਦੇ ਰੂਪ ਵਿੱਚ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ PDF ਫਾਈਲਾਂ ਵਿੱਚ ਤਸਵੀਰਾਂ ਨੂੰ ਐਕਸਟਰੈਕਟ ਕਰਨਾ ਜਿੰਨਾ ਸੰਭਵ ਹੋ ਸਕੇ ਓਨਾ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਆਪਣੀਆਂ ਫਾਈਲਾਂ ਦੀ ਚੋਣ ਕਰਨੀ ਹੋਵੇਗੀ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਵਿੱਚ ਤਸਵੀਰਾਂ ਨੂੰ ਐਕਸਟਰੈਕਟ ਕਰਨ ਲਈ ਕੋਈ ਖ਼ਾਸ ਸਿਸਟਮ ਲੋੜਾਂ ਨਹੀਂ ਹਨ। ਐਪ ਸਾਰੇ ਓਪਰੇਟਿੰਗ ਸਿਸਟਮਾਂ ਅਤੇ ਜ਼ਿਆਦਾਤਰ ਆਮ ਬ੍ਰਾਊਜ਼ਰਾਂ ਵਿੱਚ ਕੰਮ ਕਰਦੀ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਸਾਫਟਵੇਅਰ ਡਾਊਨਲੋਡ ਜਾਂ ਸਥਾਪਤ ਕਰਨ ਦੀ ਲੋੜ ਨਹੀਂ ਹੈ। ਤਸਵੀਰਾਂ ਸਾਡੇ ਕਲਾਊਡ ਸਰਵਰਾਂ ਉਤੇ ਐਕਸਟਰੈਕਟ ਕੀਤੀਆਂ ਜਾਂਦੀਆਂ ਹਨ। ਐਪ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਵਰਤੋਂ ਨਹੀਂ ਕਰਦੀ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਨਹੀਂ ਰੱਖੀਆਂ ਜਾਂਦੀਆਂ ਹਨ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਕੁਝ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੀਆਂ ਜਾਣਗੀਆਂ।

Stefan Ziegler Stefan Ziegler ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਜੇ ਮੈਨੂੰ PDF ਫਾਈਲਾਂ ਵਿੱਚ ਤਸਵੀਰਾਂ ਨੂੰ ਐਕਸਟਰੈਕਟ ਕਰਨ ਦੀ ਲੋੜ ਹੋਵੇ, ਤਾਂ ਮੈਂ ਇੱਥੇ ਇਸ ਟੂਲ ਦੀ ਵਰਤੋਂ ਕਰਦਾ ਹਾਂ। ਇਹ ਤੇਜ਼ ਅਤੇ ਸੌਖਾ ਹੈ ਅਤੇ ਮੈਨੂੰ ਕਿਸੇ ਵਾਧੂ ਸਾਫਟਵੇਅਰ ਦੀ ਲੋੜ ਨਹੀਂ ਹੈ।
ਜਦੋਂ ਮੈਂ PDF ਫਾਈਲਾਂ ਵਿੱਚ ਦਿੱਤੀਆਂ ਫੋਟੋਆਂ ਨੂੰ ਵੱਖਰੀਆਂ ਤਸਵੀਰਾਂ ਵਜੋਂ ਸਹੇਜਣਾ ਚਾਹੁੰਦਾ ਹਾਂ ਤਾਂ ਮੈਂ ਉਹਨਾਂ ਨੂੰ ਇੱਥੇ ਇਸ ਐਪਲੀਕੇਸ਼ਨ ਨਾਲ ਐਕਸਟਰੈਕਟ ਕਰਦਾ ਹਾਂ। ਸਾਰੀਆਂ ਤਸਵੀਰਾਂ ਨੂੰ ਐਕਸਟਰੈਕਟ ਕੀਤਾ ਜਾਂਦਾ ਹੈ ਤਾਂ ਜੋ ਮੈਂ ਉਹਨਾਂ ਨੂੰ ਹੋਰ ਪ੍ਰੋਸੈਸ ਕਰ ਸਕਾਂ।

ਸਵਾਲ ਅਤੇ ਜਵਾਬ

ਮੈਂ PDF ਤੋਂ ਜੜੀਆਂ ਤਸਵੀਰਾਂ ਨੂੰ ਕਿਵੇਂ ਐਕਸਟਰੈਕਟ ਕਰ ਸਕਦਾ ਹਾਂ?

  1. ਉਹਨਾਂ PDF ਫਾਈਲਾਂ ਦੀ ਚੋਣ ਕਰਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਨ੍ਹਾਂ ਵਿੱਚੋਂ ਤੁਸੀਂ ਜੁੜੀਆਂ ਤਸਵੀਰਾਂ ਨੂੰ ਐਕਸਟਰੈਕਟ ਕਰਨਾ ਚਾਹੁੰਦੇ ਹੋ।
  2. ਸੰਬੰਧਿਤ ਬਟਨ ਉਤੇ ਕਲਿੱਕ ਕਰਕੇ ਐਕਸਟਰੈਕਸ਼ਨ ਸ਼ੁਰੂ ਕਰੋ।
  3. ਅਖੀਰ ਵਿੱਚ, ਐਕਸਟਰੈਕਟ ਕੀਤੀਆਂ ਤਸਵੀਰਾਂ ਨੂੰ ਆਪਣੇ ਕੰਪਿਊਟਰ ਵਿੱਚ ਸਹੇਜਣ ਲਈ ਡਾਉਨਲੋਡ ਬਟਨ ਉਤੇ ਕਲਿੱਕ ਕਰੋ।