PDF ਤੋਂ Excel ਕਨਵਰਟਰ

PDF ਤੋਂ ਟੇਬਲਾਂ ਨੂੰ Microsoft Excel ਵਿੱਚ ਲਿਆਓ – ਅਸਲ ਸੈੱਲਾਂ, ਨੰਬਰਾਂ, ਮੁਦਰਾਵਾਂ ਅਤੇ ਤਾਰੀਖਾਂ ਨਾਲ, ਜਿਨ੍ਹਾਂ ਨਾਲ ਹਿਸਾਬ ਲਗਾਇਆ ਜਾ ਸਕੇ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ ਸੁਰੱਖਿਅਤ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਵਰਤੋਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
4.9 (3,208 ਵੋਟਾਂ)
Google Drive
ਫਾਈਲ ਸੁਰੱਖਿਆ ਸਕ੍ਰਿਅ ਹੈ
😀 ਇਸ਼ਤਿਹਾਰਬਾਜ਼ੀ ਸਦਕਾ 100% ਮੁਫ਼ਤ

ਜਾਣਕਾਰੀ

Windows Linux MAC iPhone Android

ਇੰਨਾਂ ਸੌਖਾ ਹੈ ਇਹ

Excel ਵਿੱਚ ਤਬਦੀਲ ਕੀਤੀਆਂ ਜਾਣ ਵਾਲੀਆਂ ਆਪਣੀਆਂ PDF ਫਾਈਲਾਂ ਚੁਣੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ ਅਤੇ ਤਬਦੀਲੀ ਸ਼ੁਰੂ ਕਰੋ। ਫਿਰ ਬਣਾਈਆਂ ਗਈਆਂ Excel ਫਾਈਲਾਂ ਨੂੰ ਆਪਣੇ ਕੰਪਿਊਟਰ ਉਤੇ ਸਹੇਜੋ।

Excel ਫਾਈਲਾਂ ਲਈ PDF ਕਨਵਰਟਰ

ਇਸ ਪੰਨੇ ਉਤੇ ਤੁਸੀਂ PDF ਨੂੰ ਬੜੇ ਸੌਖੇ ਤਰੀਕੇ ਨਾਲ Excel ਫਾਈਲਾਂ ਵਿੱਚ ਤਬਦੀਲ ਕਰ ਸਕਦੇ ਹੋ। PDF24 ਦਾ ਔਨਲਾਈਨ PDF ਕਨਵਰਟਰ ਕੁਝ ਹੋਰ ਫਾਈਲ ਫਾਰਮੈਟਾਂ ਦਾ ਵੀ ਸਮਰਥਨ ਕਰਦਾ ਹੈ ਅਤੇ ਕਈ ਫਾਈਲ ਫਾਰਮੈਟਾਂ ਨੂੰ PDF ਫਾਰਮੈਟ ਵਿੱਚ ਤਬਦੀਲ ਕਰ ਸਕਦਾ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਪਹੁੰਚਯੋਗ ਨਹੀਂ ਹਨ। ਤੁਹਾਡੇ PDF ਅਤੇ Excel ਫਾਈਲਾਂ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।

ਵਰਤਣ ਵਿੱਚ ਸੌਖਾ

PDF24 PDF ਨੂੰ Excel ਵਿੱਚ ਤਬਦੀਲ ਕਰਨਾ ਜਿੰਨਾ ਸੰਭਵ ਹੋ ਸਕੇ ਓਨਾ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕਿਸੇ ਵੀ ਚੀਜ਼ ਨੂੰ ਸਥਾਪਤ ਕਰਨ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਬੱਸ ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਅਤੇ ਤਬਦੀਲੀ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਨੂੰ Excel ਵਿੱਚ ਤਬਦੀਲ ਕਰਨ ਲਈ, ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ ਟੂਲ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਤੋਂ Excel ਵਿੱਚ ਤਬਦੀਲੀ ਸਾਡੇ ਸਰਵਰਾਂ ਉਤੇ ਕੀਤੀ ਜਾਂਦੀ ਹੈ। ਤੁਹਾਡੇ ਸਿਸਟਮ ਉਤੇ ਬੋਝ ਨਹੀਂ ਪਵੇਗਾ ਅਤੇ ਕਿਸੇ ਖ਼ਾਸ ਲੋੜ ਦੀ ਜ਼ਰੂਰਤ ਨਹੀਂ ਹੈ।

Stefan Ziegler Stefan Ziegler ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਮੈਂ PDF ਫਾਈਲਾਂ ਨੂੰ Excel ਵਿੱਚ ਕਿਵੇਂ ਤਬਦੀਲ ਕਰ ਸਕਦਾ ਹਾਂ?

  1. ਉਹਨਾਂ PDF ਫਾਈਲਾਂ ਨੂੰ ਚੁਣਨ ਲਈ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਹਨਾਂ ਨੂੰ ਤੁਸੀਂ Excel ਫਾਈਲਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ।
  2. ਕਨਵਰਟ ਬਟਨ ਤੇ ਕਲਿੱਕ ਕਰਕੇ ਆਪਣੀ PDF ਨੂੰ Excel ਵਿੱਚ ਤਬਦੀਲ ਕਰਨਾ ਸ਼ੁਰੂ ਕਰੋ।
  3. ਡਾਉਨਲੋਡ ਬਟਨ ਦੀ ਵਰਤੋਂ ਕਰਕੇ ਤਬਦੀਲ ਕੀਤੀਆਂ PDF ਫਾਈਲਾਂ ਨੂੰ Excel ਦੇ ਰੂਪ ਵਿੱਚ ਸਹੇਜੋ।

ਸਬੰਧਤ ਟੂਲ