ਵੈਬਪੇਜਾਂ ਤੋਂ PDF

URL ਰਾਹੀਂ ਇੱਕ ਵੈਬ ਪੇਜ ਨੂੰ PDF ਵਿੱਚ ਤਬਦੀਲ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ

PDF ਵਿੱਚ ਤਬਦੀਲ ਕੀਤੇ ਜਾਣ ਵਾਲੇ ਵੈਬਪੇਜ ਦਾ URL

ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਇਸ਼ਤਿਹਾਰ
100% ਮੁਫ਼ਤ - ਵਿਗਿਆਪਨ ਦੁਆਰਾ ਵਿੱਤ ਕੀਤਾ ਗਿਆ

ਜਾਣਕਾਰੀ

Windows Linux MAC iPhone Android

ਇੱਕ ਵੈਬਪੇਜ ਨੂੰ PDF ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ

ਉਸ ਵੈਬਪੇਜ ਦਾ URL ਭਰੋ ਜਿਸਤੋਂ ਤੁਸੀਂ ਇੱਕ PDF ਫਾਈਲ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਪਰਿਵਰਤਨ ਸ਼ੁਰੂ ਕਰਨਾ ਚਾਹੁੰਦੇ ਹੋ। ਕੁਝ ਸਕਿੰਟਾਂ ਬਾਅਦ ਤੁਸੀਂ ਵੈਬ ਪੇਜ ਨੂੰ ਇੱਕ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ।

ਕਈ ਕੰਟੇੰਟ ਦੀਆਂ ਕਿਸਮਾਂ ਦਾ ਸਮਰਥਨ ਕਰਦਾ ਹੈ

URL ਕਿਸੇ ਵੀ ਵੈਬ ਪੇਜ ਜਾਂ ਕਿਸੇ ਹੋਰ ਦਸਤਾਵੇਜ਼ ਨੂੰ ਲੱਭ ਸਕਦਾ ਹੈ ਜੋ ਸਾਡੇ ਕਨਵਰਟਰ ਦੁਆਰਾ ਸਮਰਥਿਤ ਹੋਵੇ। ਟੂਲ ਕੰਟੇੰਟ ਨੂੰ ਡਾਊਨਲੋਡ ਕਰਦਾ ਹੈ ਅਤੇ ਇਸਨੂੰ PDF ਵਿੱਚ ਤਬਦੀਲ ਕਰਦਾ ਹੈ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ ਇੱਕ ਵੈਬ ਪੇਜ ਨੂੰ PDF ਵਿੱਚ ਤਬਦੀਲ ਕਰਨਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਿਤ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਇੱਕ ਵੈਬਪੇਜ ਦਾ URL ਭਰਨਾ ਹੋਵੇਗਾ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਵੈਬਪੇਜਾਂ ਨੂੰ PDF ਵਿੱਚ ਤਬਦੀਲ ਕਰਨ ਲਈ ਕੋਈ ਖਾਸ ਸਿਸਟਮ ਲੋੜਾਂ ਨਹੀਂ ਹਨ। ਐਪ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਵੈਬ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੀ ਵੀ ਸਾਫਟਵੇਅਰ ਨੂੰ ਸਥਾਪਤ ਕਰਨ ਦੀ ਲੋੜ ਨਹੀਂ ਹੈ। ਇੱਕ ਵੈਬਪੇਜ ਦੀ ਤਬਦੀਲੀ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਕੀਤਾ ਜਾਂਦਾ ਹੈ। ਐਪ ਤੁਹਾਡੇ ਕੰਪਿਊਟਰ ਤੋਂ ਸਰੋਤਾਂ ਦੀ ਖਪਤ ਨਹੀਂ ਕਰਦਾ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਨਹੀਂ ਰੱਖੀਆਂ ਜਾਂਦੀਆਂ ਹਨ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਕੁਜ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿਤੀਆਂ ਜਾਣਗੀਆਂ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਕਈ ਵਾਰ ਮੈਨੂੰ ਇੱਕ ਵੈਬ ਪੇਜ ਨੂੰ ਸਹੇਜਣ ਅਤੇ ਆਰਕਾਈਵ ਕਰਨ ਦੀ ਲੋੜ ਪੈਂਦੀ ਹੈ। ਇੱਕ PDF ਇਸਦੇ ਲਈ ਢੁਕਵਾਂ ਹੈ ਅਤੇ ਮੈਂ ਇੱਥੇ ਇਸਨੂੰ ਬਹੁਤ ਸੌਖੇ ਤਰੀਕੇ ਨਾਲ ਅਤੇ ਬਿਨਾਂ ਕਿਸੇ ਸਾਫਟਵੇਅਰ ਨੂੰ ਸਥਾਪਿਤ ਕੀਤੇ ਬਣਾ ਸਕਦਾ ਹਾਂ।
ਵੈਬ ਪੇਜ ਦੇ ਉਤੇ ਟਿੱਪਣੀ ਕਰਨਾ ਇੰਨਾਂ ਸੌਖਾ ਨਹੀਂ ਹੁੰਦਾ ਹੈ। ਤੁਸੀਂ ਇਹ ਇੱਕ PDF ਰਾਹੀਂ ਕਰ ਸਕਦੇ ਹੋ। ਇੱਥੇ ਇੱਕ PDF ਬਣਾਓ ਅਤੇ ਫਿਰ ਟਿੱਪਣੀ ਦੇ ਟੂਲ ਦੀ ਵਰਤੋਂ ਕਰਕੇ ਟਿੱਪਣੀਆਂ ਨੂੰ ਜੋੜੋ।

ਸਵਾਲ ਅਤੇ ਜਵਾਬ

ਮੈਂ ਇੱਕ ਵੈਬ ਪੇਜ ਨੂੰ PDF ਵਿੱਚ ਕਿਵੇਂ ਤਬਦੀਲ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਗਏ ਇਨਪੁਟ ਬਾਕਸ ਵਿੱਚ, ਉਸ ਵੈਬ ਪੇਜ ਦਾ URL ਦਾਖਲ ਕਰੋ ਜਿਸਨੂੰ ਤੁਸੀਂ PDF ਵਿੱਚ ਤਬਦੀਲ ਕਰਨਾ ਚਾਹੁੰਦੇ ਹੋ।
  2. ਸੰਬੰਧਿਤ ਬਟਨ ਨੂੰ ਦਬਾ ਕੇ ਵੈਬ ਪੇਜ ਦੀ ਤਬਦੀਲੀ ਸ਼ੁਰੂ ਕਰੋ।
  3. ਡਾਉਨਲੋਡ ਬਟਨ ਨੂੰ ਦਬਾ ਕੇ ਆਪਣੇ ਕੰਪਿਊਟਰ ਉਤੇ ਬਣਾਈ ਗਈ PDF ਨੂੰ ਸਹੇਜੋ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ