PDF24 Tools

ਮੁਫਤ ਅਤੇ ਵਰਤੋਂ ਵਿੱਚ ਸੌਖੇ ਔਨਲਾਈਨ PDF ਟੂਲ ਜੋ ਤੁਹਾਨੂੰ ਵਧੇਰੇ ਲਾਭਕਾਰੀ ਬਣਾਉਂਦੇ ਹਨ।

ਇਸ਼ਤਿਹਾਰ

ਜਾਣਕਾਰੀ

ਟੂਲਾਂ ਦਾ ਵਿਆਪਕ ਸੰਗ੍ਰਹਿ

PDF24 ਤੁਹਾਨੂੰ ਟੂਲਾਂ ਦਾ ਇੱਕ ਅਜਿਹਾ ਸੰਗ੍ਰਹਿ ਪ੍ਰਦਾਨ ਕਰਦਾ ਹੈ ਜਿਸਦੀ ਵਰਤੋਂ ਤੁਸੀਂ PDF ਅਤੇ ਹੋਰ ਫਾਈਲਾਂ ਦੇ ਨਾਲ ਲਾਭਕਾਰੀ ਢੰਗ ਨਾਲ ਕੰਮ ਕਰਨ ਲਈ ਕਰ ਸਕਦੇ ਹੋ। PDF24 ਟੂਲਸ ਕਿਸੇ ਵੀ ਚੀਜ਼ ਦੀ ਲੋੜ ਹੋਣ ਲਈ ਕੁਝ ਨਹੀਂ ਛੱਡਦੇ। PDF ਦੇ ਖੇਤਰ ਵਿੱਚ ਸ਼ਾਇਦ ਹੀ ਕੋਈ ਅਜਿਹੀ ਚੀਜ਼ ਹੈ ਜੋ ਤੁਸੀਂ PDF24 ਦੇ ਨਾਲ ਨਹੀਂ ਕਰ ਸਕਦੇ।

ਵਰਤਣ ਵਿੱਚ ਸੌਖਾ

PDF24 ਟੂਲਸ ਨੂੰ ਜਿੰਨਾ ਸੰਭਵ ਹੋ ਸਕੇ ਵਰਤਣ ਲਈ ਉਹਨਾਂ ਸੌਖਾ ਬਣਾਉਣ ਲਈ ਵਿਕਸਤ ਕੀਤਾ ਗਿਆ ਸੀ। ਸਹਜ ਉਪਯੋਗਤਾ ਦਾ ਟੀਚਾ ਸੀ। ਅਸੀਂ ਇਹ ਟੀਚਾ ਪ੍ਰਾਪਤ ਕਰ ਲਿਆ ਹੈ ਅਤੇ ਇਸੇ ਕਰਕੇ PDF24 ਟੂਲਸ ਬਹੁਤ ਮਸ਼ਹੂਰ ਹਨ।

ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ

PDF24 ਦੇ ਸਰਵਰਾਂ ਤੇ ਫਾਈਲਾਂ ਨੂੰ ਐਨਕ੍ਰਿਪਟ ਕਰਕੇ ਟ੍ਰਾਂਸਫਰ ਕੀਤਾ ਜਾਂਦਾ ਹੈ। ਸਾਰੀਆਂ ਫਾਈਲਾਂ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰਾਂ ਤੋਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਹੋਰ ਵੀ ਸੁਰੱਖਿਅਤ ਹੋਣਾ ਚਾਹੁੰਦੇ ਹੋ, ਤਾਂ ਤੁਸੀਂ PDF24 ਕ੍ਰਿਏਟਰ ਦੀ ਵਰਤੋਂ ਕਰ ਸਕਦੇ ਹੋ, ਜਿੱਥੇ ਸਾਰੀਆਂ ਫਾਈਲਾਂ ਤੁਹਾਡੇ PC ਉਤੇ ਹੀ ਰਹਿੰਦੀਆਂ ਹਨ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

PDF24 ਦੇ ਔਨਲਾਈਨ ਟੂਲ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਕੰਮ ਕਰਦੇ ਹਨ। ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਇਸਦਾ ਮਤਲਬ ਹੈ ਕਿ ਤੁਸੀਂ PDF24 ਟੂਲਸ ਦੀ ਵਰਤੋਂ ਕਿਸੇ ਵੀ ਇੰਟਰਨੈਟ ਕਨੈਕਸ਼ਨ ਵਾਲੇ ਡਿਵਾਈਸ ਤੇ ਕਰ ਸਕਦੇ ਹੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF24 ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦਾ ਸਮਰਥਨ ਕਰਦਾ ਹੈ। ਭਾਵੇਂ ਉਹ ਵਿੰਡੋਜ਼, ਲੀਨਕਸ, ਮੈਕਸ ਜਾਂ ਸਮਾਰਟਫ਼ੋਨਸ ਹੀ ਕਿਉਂ ਨਾ ਹੋਵੇ, PDF24 ਲਗਭਗ ਹਰ ਜਗਾਹ ਵਧੀਆ ਕੰਮ ਕਰਦਾ ਹੈ।

ਤੁਹਾਡੇ ਸਰੋਤਾਂ ਨੂੰ ਬਚਾਉਂਦਾ ਹੈ

PDF24 ਔਨਲਾਈਨ ਟੂਲਸ PDF24 ਦੇ ਖ਼ਾਸ ਸਰਵਰਾਂ ਤੇ ਫਾਈਲਾਂ ਨੂੰ ਪ੍ਰੋਸੈਸ ਕਰਦੇ ਹਨ। ਤੁਹਾਡਾ ਸਿਸਟਮ ਦੇ ਉਤੇ ਪ੍ਰਕ੍ਰਿਆ ਦੇ ਕਾਰਣ ਕੋਈ ਬੋਝ ਨਹੀਂ ਪੈਂਦਾ ਅਤੇ ਇਸ ਦੀਆਂ ਕੋਈ ਖ਼ਾਸ ਜ਼ਰੂਰਤਾਂ ਵੀ ਨਹੀਂ ਹਨ।

100% ਮੁਫਤ

ਤੁਸੀਂ PDF24 ਦੇ ਸਾਰੇ ਟੂਲਾਂ ਨੂੰ ਮੁਫ਼ਤ ਵਿੱਚ ਅਤੇ ਬਿਨਾਂ ਕਿਸੇ ਪਾਬੰਦੀ ਦੇ ਵਰਤ ਸਕਦੇ ਹੋ। ਇਹ ਵੈਬ ਦੇ ਪੰਨਿਆਂ ਤੇ ਕੁਝ ਇਸ਼ਤਿਹਾਰਬਾਜ਼ੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। PDF24 ਲਾਲਚੀ ਨਹੀਂ ਹੈ, ਪਰ ਇਹ ਹੁਸ਼ਿਆਰ ਹੈ।

ਕੋਈ ਸੀਮਾਵਾਂ ਨਹੀਂ

PDF24 ਦੇ ਉਤੇ ਕੋਈ ਬਣਾਉਟੀ ਸੀਮਾਵਾਂ ਨਹੀਂ ਹਨ। ਸਾਡੇ ਸਕੇਲੇਬਲ ਬੁਨਿਆਦੀ ਢਾਂਚੇ ਲਈ ਧੰਨਵਾਦ, ਅਸੀਂ PDF24 ਟੂਲਸ ਦਵਾਰਾ ਕੀਤੀਆਂ ਜਾਣ ਵਾਲਿਆਂ ਸਾਰੀਆਂ ਚੀਜ਼ਾਂ ਨੂੰ ਉਪਭੋਗਤਾਵਾਂ ਲਈ ਉਪਲਬਧ ਕਰਾ ਸਕਦੇ ਹਾਂ।

ਆਨਲਾਈਨ ਅਤੇ ਆਫਲਾਈਨ

PDF24 ਦੇ ਔਨਲਾਈਨ ਟੂਲ PDF24 ਦੇ ਖ਼ਾਸ ਸਰਵਰਾਂ ਉਤੇ ਫਾਈਲਾਂ ਨੂੰ ਪ੍ਰੋਸੈਸ ਕਰਦੇ ਹਨ। ਜੇਕਰ ਤੁਸੀਂ ਔਫਲਾਈਨ ਕੰਮ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ PDF24 ਕ੍ਰੀਏਟਰ ਨੂੰ ਸਥਾਪਿਤ ਕਰ ਸਕਦੇ ਹੋ ਅਤੇ ਇੱਕ ਔਫਲਾਈਨ ਸੰਸਕਰਣ ਵਜੋਂ ਸਾਰੇ PDF24 ਟੂਲ ਪ੍ਰਾਪਤ ਕਰ ਸਕਦੇ ਹੋ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ