PDF ਤੋਂ ਟੈਕਸਟ ਕਨਵਰਟਰ

PDF ਨੂੰ ਟੈਕਸਟ ਵਿੱਚ ਤੇਜ਼ੀ ਨਾਲ, ਸੌਖੇ ਤਰੀਕੇ ਨਾਲ ਅਤੇ ਔਨਲਾਈਨ ਤਬਦੀਲ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (265 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

ਇੰਨਾਂ ਸੌਖਾ ਹੈ ਇਹ

ਟੈਕਸਟ ਵਿੱਚ ਤਬਦੀਲ ਕੀਤੀਆਂ ਜਾਣ ਵਾਲਿਆਂ ਆਪਣੀਆਂ PDF ਫਾਈਲਾਂ ਚੁਣੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ ਅਤੇ ਤਬਦੀਲੀ ਸ਼ੁਰੂ ਕਰੋ। ਫਿਰ ਬਣਾਈ ਗਈ ਟੈਕਸਟ ਫਾਈਲਾਂ ਨੂੰ ਆਪਣੇ ਕੰਪਿਊਟਰ ਉਤੇ ਸਹੇਜੋ।

ਟੈਕਸਟ ਫਾਈਲਾਂ ਲਈ PDF ਕਨਵਰਟਰ

ਇਸ ਪੰਨੇ ਉਤੇ ਤੁਸੀਂ PDF ਨੂੰ ਬੜੀ ਸੌਖੀ ਤਰੀਕੇ ਨਾਲ ਟੈਕਸਟ ਫਾਈਲਾਂ ਵਿੱਚ ਤਬਦੀਲ ਕਰ ਸਕਦੇ ਹੋ। PDF24 ਤੋਂ ਔਨਲਾਈਨ PDF ਕਨਵਰਟਰ ਕੁਝ ਹੋਰ ਫਾਈਲ ਫਾਰਮੈਟਾਂ ਦਾ ਵੀ ਸਮਰਥਨ ਕਰਦਾ ਹੈ ਅਤੇ ਕਈ ਫਾਈਲ ਫਾਰਮੈਟਾਂ ਨੂੰ PDF ਫਾਰਮੈਟ ਵਿੱਚ ਤਬਦੀਲ ਕਰ ਸਕਦਾ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਪਹੁੰਚਯੋਗ ਨਹੀਂ ਹਨ। ਤੁਹਾਡੇ PDF ਅਤੇ ਟੈਕਸਟ ਫਾਈਲਾਂ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।

ਵਰਤਣ ਵਿੱਚ ਸੌਖਾ

PDF24 PDF ਨੂੰ ਟੈਕਸਟ ਵਿੱਚ ਤਬਦੀਲ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕਿਸੇ ਵੀ ਚੀਜ਼ ਨੂੰ ਸਥਾਪਤ ਕਰਨ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਬੱਸ ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਅਤੇ ਤਬਦੀਲੀ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਨੂੰ ਟੈਕਸਟ ਵਿੱਚ ਤਬਦੀਲ ਕਰਨ ਲਈ, ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ ਟੂਲ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਤੋਂ ਟੈਕਸਟ ਵਿੱਚ ਤਬਦੀਲੀ ਸਾਡੇ ਸਰਵਰਾਂ ਉਤੇ ਕੀਤਾ ਜਾਂਦੀ ਹੈ। ਤੁਹਾਡੇ ਸਿਸਟਮ ਉਤੇ ਬੋਝ ਨਹੀਂ ਪਵੇਗਾ ਅਤੇ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਮੈਂ PDF ਫਾਈਲਾਂ ਨੂੰ ਟੈਕਸਟ ਵਿੱਚ ਕਿਵੇਂ ਤਬਦੀਲ ਕਰ ਸਕਦਾ ਹਾਂ?

  1. ਉਹਨਾਂ PDF ਫਾਈਲਾਂ ਨੂੰ ਚੁਣਨ ਲਈ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਹਨਾਂ ਨੂੰ ਤੁਸੀਂ ਟੈਕਸਟ ਫਾਈਲਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ।
  2. ਕਨਵਰਟ ਬਟਨ ਤੇ ਕਲਿੱਕ ਕਰਕੇ ਆਪਣੀ PDF ਨੂੰ [+page File Type] ਵਿੱਚ ਤਬਦੀਲ ਕਰਨਾ ਸ਼ੁਰੂ ਕਰੋ।
  3. ਡਾਉਨਲੋਡ ਬਟਨ ਦੀ ਵਰਤੋਂ ਕਰਕੇ ਤਬਦੀਲ ਕੀਤੀਆਂ PDF ਫਾਈਲਾਂ ਨੂੰ ਟੈਕਸਟ ਦੇ ਰੂਪ ਵਿੱਚ ਸਹੇਜੋ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਸਬੰਧਤ ਟੂਲ

ਹੋਰ ਵਧੀਆ ਟੂਲ