PDF ਓਵਰਲੇਅ

ਓਵਰਲੇਅ PDF, ਉਦਾਹਰਨ ਲਈ ਦਸਤਾਵੇਜ਼ਾਂ ਨੂੰ ਇੱਕ ਡਿਜੀਟਲ ਪੇਪਰ ਨਾਲ ਰਲਾਉਣ ਲਈ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਦਸਤਾਵੇਜ਼
ਫਾਈਲਾਂ ਚੁਣੋ
ਫਾਈਲ ਸੁਰੱਖਿਆ ਸਕ੍ਰਿਅ ਹੈ
ਓਵਰਲੇਅ / ਅੰਡਰਲੇਅ
ਫਾਈਲ ਚੁਣੋ
ਫਾਈਲ ਸੁਰੱਖਿਆ ਸਕ੍ਰਿਅ ਹੈ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਇਸ਼ਤਿਹਾਰ
100% ਮੁਫ਼ਤ - ਵਿਗਿਆਪਨ ਦੁਆਰਾ ਵਿੱਤ ਕੀਤਾ ਗਿਆ

ਜਾਣਕਾਰੀ

Windows Linux MAC iPhone Android

ਇਹ ਕਿੰਜ ਕੰਮ ਕਰਦਾ ਹੈ

ਇੱਕ ਓਵਰਲੇਅ ਅਤੇ ਉਹਨਾਂ ਦਸਤਾਵੇਜ਼ਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਰਲਾਉਣਾ ਚਾਹੁੰਦੇ ਹੋ ਅਤੇ ਪ੍ਰੋਸੈਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਨਵੇਂ ਦਸਤਾਵੇਜ਼ ਸਹੇਜ ਸਕਦੇ ਹੋ।

ਸਿਰਫ PDF ਦਾ ਸਮਰਥਨ ਹੀ ਨਹੀਂ ਕਰਦਾ ਹੈ

ਜ਼ਰੂਰੀ ਨਹੀਂ ਹੈ ਕਿ ਤੁਹਾਡੀਆਂ ਫਾਈਲਾਂ PDF ਹੀ ਹੋਣ। ਇਹ ਐਪ ਉਹਨਾਂ ਸਾਰੀਆਂ ਫਾਈਲਾਂ ਦਾ ਸਮਰਥਨ ਕਰਦਾ ਹੈ ਜਿਹਨਾਂ ਨੂੰ ਅਸੀਂ PDF ਵਿੱਚ ਤਬਦੀਲ ਕਰ ਸਕਦੇ ਹਾਂ। PDF ਵਿੱਚ ਤਬਦੀਲੀ ਸਵੈਚਲਿਤ ਢੰਗ ਨਾਲ ਕੀਤੀ ਜਾਂਦੀ ਹੈ।

ਵਰਤਣ ਵਿੱਚ ਸੌਖਾ

PDF24 ਇੱਕ ਓਵਰਲੇਅ ਨਾਲ ਦਸਤਾਵੇਜ਼ਾਂ ਨੂੰ ਓਵਰਲੇ ਕਰਨਾ ਜਿਹਨਾਂ ਸੰਭਵ ਹੋ ਸਕੇ ਉਹਨਾਂ ਸੌਖਾ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੀਆਂ ਫ਼ਾਈਲਾਂ ਚੁਣੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਓਵਰਲੇਅ ਨਾਲ ਫਾਈਲਾਂ ਨੂੰ ਮਿਲਾਉਣ ਲਈ ਕੋਈ ਖਾਸ ਲੋੜਾਂ ਨਹੀਂ ਹਨ। ਤੁਹਾਨੂੰ ਸਿਰਫ਼ ਇਸ ਐਪ ਦੀ ਲੋੜ ਹੈ ਜੋ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਓਵਰਲੇਅ ਨਾਲ ਫਾਈਲਾਂ ਦਾ ਮਿਲਾਉਣਾ ਸਾਡੇ ਸਰਵਰਾਂ ਉਤੇ ਕੀਤਾ ਜਾਂਦਾ ਹੈ। ਤੁਹਾਡਾ ਸਿਸਟਮ ਤੇ ਬੋਝ ਨਹੀਂ ਪੈਂਦਾ ਅਤੇ ਕਿਸੇ ਖ਼ਾਸ ਵਿਸ਼ੇਸ਼ਤਾਵਾਂ ਦੀ ਲੋੜ ਨਹੀਂ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

PDF ਫਾਈਲਾਂ ਨੂੰ ਓਵਰਲੇਅ ਕਰਨ ਲਈ ਸਾਡਾ ਟੂਲ ਤੁਹਾਡੀਆਂ ਫਾਈਲਾਂ ਨੂੰ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਹਟਾ ਦਿੱਤੇ ਜਾਣਗੇ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

... ਅਸੀਂ ਆਪਣੀ ਕੰਪਨੀ ਵਿੱਚ ਇਸ ਟੂਲ ਦੀ ਵਰਤੋਂ ਕੁਝ ਚੁਣੇ ਹੋਏ ਦਸਤਾਵੇਜ਼ਾਂ ਨੂੰ ਆਪਣੀ ਕੰਪਨੀ ਦੇ ਪੇਪਰ ਨਾਲ ਰਲਾਉਣ ਲਈ ਬਹੁਤ ਖੁਸ਼ੀ ਨਾਲ ਕਰਦੇ ਹਾਂ।
ਇਹ ਟੂਲ ਸਾਡੇ ਲਈ ਸਾਡੇ ਦਸਤਾਵੇਜ਼ਾਂ ਉਤੇ ਇੱਕ ਓਵਰਲੇਅ ਲਗਾਉਣਾ ਆਸਾਨ ਬਣਾਉਂਦਾ ਹੈ। ਅਸੀਂ ਇਸਨੂੰ ਆਪਣੇ ਦਸਤਾਵੇਜ਼ਾਂ ਦੀ ਸੁਰੱਖਿਆ ਲਈ ਵਾਟਰਮਾਰਕ 2.0 ਵਜੋਂ ਵਰਤਦੇ ਹਾਂ।

ਸਵਾਲ ਅਤੇ ਜਵਾਬ

ਮੈਂ ਦੋ PDF ਫਾਈਲਾਂ ਨੂੰ ਕਿਵੇਂ ਓਵਰਲੇਅ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਕਸੇ ਦੀ ਵਰਤੋਂ ਉਹਨਾਂ ਫਾਈਲਾਂ ਨੂੰ ਚੁਣਨ ਲਈ ਕਰੋ ਜਿਹਨਾਂ ਤੇ ਤੁਸੀਂ ਓਵਰਲੇਅ ਕਰਨਾ ਚਾਹੁੰਦੇ ਹੋ।
  2. ਜੇ ਲੋੜ ਹੋਵੇ ਤਾਂ ਸੈਟਿੰਗਾਂ ਨੂੰ ਬਦਲੋ।
  3. ਸੰਬੰਧਿਤ ਬਟਨ ਨੂੰ ਦਬਾ ਕੇ ਫਾਈਲਾਂ ਨੂੰ ਰਲਾਓ।
  4. ਨਵੀਂ PDF ਦੇ ਬਣਨ ਤੋਂ ਬਾਅਦ ਉਸਨੂੰ ਸਹਿਜਨ ਲਈ ਡਾਊਨਲੋਡ ਬਟਨ ਦੀ ਵਰਤੋਂ ਕਰੋ।

ਇੱਕ ਡਿਜੀਟਲ PDF ਲੈਟਰ ਪੇਪਰ ਕੀ ਹੁੰਦਾ ਹੈ?

ਇੱਕ ਡਿਜੀਟਲ PDF ਲੈਟਰ ਪੇਪਰ ਇੱਕ ਦਸਤਾਵੇਜ਼ ਹੈ ਜੋ ਚਿੱਠੀਆਂ ਦੇ ਕਾਗਜ਼ ਨੂੰ ਦਰਸਾਉਂਦਾ ਹੈ। ਇਹ ਕੋਈ ਅਸਲ ਕਾਗਜ਼ ਨਹੀਂ ਹੈ ਪਰ ਇੱਕ ਡਿਜੀਟਲ ਫਾਈਲ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ। ਤੁਸੀਂ ਚਿੱਠੀਆਂ ਅਤੇ ਹੋਰ ਲਿਖਤੀ ਦਸਤਾਵੇਜ਼ਾਂ ਲਈ ਆਧਾਰ ਵਜੋਂ ਇਸ ਡਿਜੀਟਲ ਲੈਟਰ ਪੇਪਰ ਦੀ ਵਰਤੋਂ ਕਰ ਸਕਦੇ ਹੋ। ਅਸਲ ਚਿੱਠੀ ਜਾਂ ਦਸਤਾਵੇਜ਼ ਨੂੰ ਲੈਟਰ ਪੇਪਰ ਨਾਲ ਰਲਾਇਆ ਜਾਣਾ ਚਾਹੀਦਾ ਹੈ। ਲੈਟਰ ਪੇਪਰ ਬੈਕਗ੍ਰਾਊਂਡ ਵਿੱਚ ਰੱਖਿਆ ਜਾਂਦਾ ਹੈ ਅਤੇ ਅਸਲ ਚਿੱਠੀ ਨੂੰ ਫੋਰਗ੍ਰਾਉਂਡ ਵਿੱਚ। ਵੇਖਣ ਵਿੱਚ, ਇਹ ਅਸਲ ਚਿੱਠੀ ਦੇ ਕਾਗਜ਼ ਉਤੇ ਛਪਾਈ ਦੇ ਸਮਾਨ ਪ੍ਰਭਾਵ ਬਣਾਉਂਦਾ ਹੈ।

ਲੈਟਰ ਪੇਪਰ ਲਈ ਆਦਰਸ਼ ਫਾਰਮੈਟ PDF ਫਾਈਲ ਫਾਰਮੈਟ ਹੈ। ਇਸ ਫਾਰਮੈਟ ਵਿੱਚ ਤੁਸੀਂ ਲੈਟਰ ਪੇਪਰ ਨੂੰ ਦੁਬਾਰਾ ਅਸਲ ਵਾਂਗ ਤਿਆਰ ਕਰ ਸਕਦੇ ਹੋ। PDF ਫਾਰਮੈਟ ਨੂੰ ਬਾਅਦ ਵਿੱਚ ਇੱਕ ਅੰਤਮ ਦਸਤਾਵੇਜ਼ ਬਣਾਉਣ ਲਈ ਅਸਲ ਚਿੱਠੀ ਨਾਲ ਰਲਾਇਆ ਜਾ ਸਕਦਾ ਹੈ।

ਮੈਂ ਇੱਕ ਦਸਤਾਵੇਜ਼ ਨੂੰ ਡਿਜੀਟਲ ਲੈਟਰ ਪੇਪਰ ਨਾਲ ਕਿਵੇਂ ਰਲਾ ਸਕਦਾ ਹਾਂ?

PDF24 ਦੇ ਨਾਲ ਇੱਕ ਲੈਟਰ ਪੇਪਰ ਦੇ ਨਾਲ ਇੱਕ ਦਸਤਾਵੇਜ਼ ਨੂੰ ਰਲਾਉਣਾ ਬਹੁਤ ਸੌਖਾ ਹੈ। ਉਸ ਟੂਲ ਦੀ ਵਰਤੋਂ ਕਰੋ ਜੋ PDF24 ਤੁਹਾਨੂੰ ਇਸ ਪੰਨੇ ਉਤੇ ਮੁਫ਼ਤ ਵਿੱਚ ਪ੍ਰਦਾਨ ਕਰਦਾ ਹੈ। ਇਹ ਇਸ ਤਰੀਕੇ ਨਾਲ ਕੰਮ ਕਰਦਾ ਹੈ:
  1. ਪੰਨੇ ਤੇ ਫਾਈਲ ਖੇਤਰਾਂ ਦੀ ਵਰਤੋਂ ਕਰਦੇ ਹੋਏ ਆਪਣੇ ਲੈਟਰ ਪੇਪਰ ਅਤੇ ਦਸਤਾਵੇਜ਼ ਦੀ ਚੋਣ ਕਰੋ।
  2. ਦਸਤਾਵੇਜ਼ ਨੂੰ ਫੋਰਗਰਾਉਂਡ ਵਿੱਚ ਅਤੇ ਪੇਪਰ ਨੂੰ ਪਿਛੋਕੜ ਵਿੱਚ ਰੱਖਣ ਲਈ ਸੇਟ ਕਰੋ। ਫਿਰ ਫਾਈਲਾਂ ਨੂੰ ਰਲਾਉਣਾ ਸ਼ੁਰੂ ਕਰੋ।
  3. ਨਵੀਂ PDF ਦੇ ਬਣਨ ਤੋਂ ਬਾਅਦ, ਤੁਸੀਂ ਉਸਨੂੰ ਡਾਊਨਲੋਡ ਬਟਨ ਦੀ ਵਰਤੋਂ ਕਰਕੇ ਆਪਣੇ ਕੰਪਿਊਟਰ ਉਤੇ ਸਹੇਜ ਸਕਦੇ ਹੋ।

ਮੈਂ ਇੱਕ ਡਿਜੀਟਲ PDF ਲੈਟਰ ਪੇਪਰ ਕਿਵੇਂ ਬਣਾ ਸਕਦਾ ਹਾਂ?

ਤੁਸੀਂ PDF24 ਤੋਂ ਵਰਡ ਅਤੇ PDF ਪ੍ਰਿੰਟਰ ਵਰਗੇ ਵਰਡ ਪ੍ਰੋਸੈਸਰ ਨਾਲ ਇੱਕ ਡਿਜੀਟਲ PDF ਲੈਟਰ ਪੇਪਰ ਬਣਾ ਸਕਦੇ ਹੋ। ਇਹ ਇਸ ਤਰੀਕੇ ਨਾਲ ਕੰਮ ਕਰਦਾ ਹੈ:
  1. ਇੱਕ ਵਰਡ ਪ੍ਰੋਸੈਸਿੰਗ ਪ੍ਰੋਗਰਾਮ ਦੇ ਨਾਲ ਇੱਕ ਪੰਨਾ ਬਣਾਓ ਜਿਵੇਂ ਕਿ ਵਰਡ ਅਤੇ ਉਹ ਸਾਰੀ ਜਾਣਕਾਰੀ ਅਤੇ ਤਸਵੀਰਾਂ ਜੋੜੋ ਜੋ ਤੁਸੀਂ ਚਾਹੁੰਦੇ ਹੋ।
  2. ਪੰਨੇ ਦੇ ਫਾਰਮੈਟ ਅਤੇ ਹਾਸ਼ੀਏ ਨੂੰ ਸਹੀ ਢੰਗ ਨਾਲ ਸੇਟ ਕਰੋ।
  3. ਫਿਰ PDF 24 ਪ੍ਰਿੰਟਰ ਉਤੇ ਪੰਨੇ ਨੂੰ ਪ੍ਰਿੰਟ ਕਰੋ ਅਤੇ ਵਿਜ਼ਰ੍ਡ ਦੀ ਵਰਤੋਂ ਕਰਕੇ ਬਣਾਏ ਗਏ PDF ਲੈਟਰ ਪੇਪਰ ਨੂੰ ਸਹੇਜੋ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ