PDF ਦੇ ਹਿੱਸੇ ਕਰੋ

ਨਿਸ਼ਚਿਤ ਪੰਨਿਆਂ ਤੋਂ ਬਾਅਦ PDF ਨੂੰ ਕਈ ਫਾਈਲਾਂ ਵਿੱਚ ਵੰਡੋ, ਸਮ ਅਤੇ ਟਾਂਕ ਪੰਨੇ ਵੱਖ ਕਰੋ ਜਾਂ ਠੀਕ ਉਥੇ ਕੱਟੋ ਜਿੱਥੇ ਤੁਸੀਂ ਕਲਿੱਕ ਕਰਦੇ ਹੋ, ਗੁਣਵੱਤਾ ਗੁਆਏ ਬਿਨਾਂ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ ਸੁਰੱਖਿਅਤ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਵਰਤੋਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
4.9 (7,545 ਵੋਟਾਂ)
Google Drive
ਫਾਈਲ ਸੁਰੱਖਿਆ ਸਕ੍ਰਿਅ ਹੈ
😀 ਇਸ਼ਤਿਹਾਰਬਾਜ਼ੀ ਸਦਕਾ 100% ਮੁਫ਼ਤ

ਜਾਣਕਾਰੀ

Windows Linux MAC iPhone Android

PDF ਫਾਈਲਾਂ ਨੂੰ ਕਿਵੇਂ ਹਿੱਸਿਆਂ ਵਿੱਚ ਕਰਨਾ ਹੈ

ਆਪਣੀਆਂ ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਨ੍ਹਾਂ ਦੇ ਤੁਸੀਂ ਹਿੱਸੇ ਕਰਨਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। ਫਾਈਲਾਂ ਦੇ ਹਿੱਸੇ ਕਰਨ ਦਾ ਤਰੀਕਾ ਦੱਸੋ ਅਤੇ ਸਟਾਰਟ ਬਟਨ ਤੇ ਕਲਿੱਕ ਕਰੋ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਪਣੀਆਂ ਵੰਡੀਆਂ ਹੋਈਆਂ ਫਾਈਲਾਂ ਨੂੰ ਸਹੇਜੋ।

ਗੁਣਵੱਤਾ ਦਾ ਕੋਈ ਨੁਕਸਾਨ ਨਹੀਂ

ਗੁਣਵੱਤਾ ਦੀ ਚਿੰਤਾ ਨਾ ਕਰੋ। PDF ਫਾਈਲਾਂ ਨੂੰ ਹਿੱਸਿਆਂ ਵਿੱਚ ਵੰਡਣ ਨਾਲ PDF ਦੀ ਗੁਣਵੱਤਾ ਤੇ ਪ੍ਰਭਾਵ ਨਹੀਂ ਪੈਂਦਾ ਹੈ। ਇਹ ਟੂਲ PDF ਫਾਈਲਾਂ ਨੂੰ ਇਸ ਤਰ੍ਹਾਂ ਵੰਡਦਾ ਹੈ ਕਿ PDF ਸਮੱਗਰੀ ਦੀ ਗੁਣਵੱਤਾ ਬਿਲਕੁਲ ਕਾਇਮ ਰਹੇ।

ਵਰਤਣ ਵਿੱਚ ਸੌਖਾ

PDF24 PDF ਫਾਈਲਾਂ ਦੇ ਹਿੱਸੇ ਕਰਨਾ ਜਿੰਨਾ ਸੰਭਵ ਹੋ ਸਕੇ ਓਨਾ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਅਤੇ ਫਾਈਲਾਂ ਦੇ ਹਿੱਸੇ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਦੇ ਔਨਲਾਈਨ ਹਿੱਸੇ ਕਰਨ ਲਈ ਕੋਈ ਖਾਸ ਲੋੜਾਂ ਨਹੀਂ ਹਨ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਬਸ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ ਅਤੇ PDF ਦੇ ਹਿੱਸੇ ਕਰਨਾ ਸ਼ੁਰੂ ਕਰੋ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕੋਈ ਵੀ ਸਾਫਟਵੇਅਰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਫਾਈਲਾਂ ਦੇ ਹਿੱਸੇ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਕੀਤੇ ਜਾਂਦੇ ਹਨ, ਤਾਂ ਜੋ ਇਹ ਟੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਾ ਕਰੇ।

PDF ਦੇ ਸੁਰੱਖਿਅਤ ਤਰੀਕੇ ਨਾਲ ਹਿੱਸੇ ਕਰਨਾ

ਇਹ PDF ਦੇ ਹਿੱਸੇ ਕਰਨ ਵਾਲਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

Stefan Ziegler Stefan Ziegler ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਬੱਸ ਉਹੀ ਜੋ ਮੈਂ ਹਮੇਸ਼ਾਂ ਲੱਭ ਰਿਹਾ ਸੀ। ਇੱਕ ਛੋਟੀ ਜਿਹੀ ਐਪਲੀਕੇਸ਼ਨ ਜਿਸ ਨਾਲ ਮੈਂ ਇੱਕ PDF ਦੇ ਤੇਜ਼ੀ ਨਾਲ ਕਈ ਫਾਈਲਾਂ ਵਿੱਚ ਹਿੱਸੇ ਕਰ ਸਕਦਾ ਹਾਂ। ਇੱਥੋਂ ਤੱਕ ਕਿ ਬ੍ਰਾਊਜ਼ਰ ਵਿੱਚ, ਉਹ ਵੀ ਬਿਨਾ ਸਥਾਪਿਤ ਕੀਤੇ।
X ਪੰਨਿਆਂ ਦੇ ਨਾਲ ਨਵੀਂ PDF ਫਾਈਲਾਂ ਪ੍ਰਾਪਤ ਕਰਨ ਲਈ X ਪੰਨਿਆਂ ਤੋਂ ਬਾਅਦ PDF ਦੇ ਹਿੱਸੇ ਕਰਨਾ ਇੱਕ ਬੜੀ ਮੁਸ਼ਕਲ ਸੀ, ਪਰ ਹੁਣ, ਇੱਥੇ ਇਸ ਟੂਲ ਦੇ ਨਾਲ, ਇਹ ਹੁਣ ਕੋਈ ਸਮੱਸਿਆ ਨਹੀਂ ਹੈ।

ਸਵਾਲ ਅਤੇ ਜਵਾਬ

ਮੈਂ ਇੱਕ PDF ਦੇ ਹਿੱਸੇ ਕਿਵੇਂ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਉਸ PDF ਫਾਈਲ ਦੀ ਚੋਣ ਕਰਨ ਲਈ ਕਰੋ ਜਿਸ ਦੇ ਤੁਸੀਂ ਹਿੱਸੇ ਕਰਨਾ ਚਾਹੁੰਦੇ ਹੋ।
  2. ਐਪ ਨੂੰ ਇਹ ਦੱਸਣ ਲਈ ਸੈਟਿੰਗਾਂ ਨੂੰ ਬਦਲੋ ਕਿ PDF ਦੇ ਹਿੱਸੇ ਕਿਵੇਂ ਕੀਤੇ ਜਾਣ।
  3. ਸੰਬੰਧਿਤ ਬਟਨ ਨੂੰ ਦਬਾ ਕੇ ਹਿੱਸੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੋ।
  4. ਨਤੀਜੇ ਨੂੰ ਆਪਣੇ ਕੰਪਿਊਟਰ ਉਤੇ ਸਹੇਜਣ ਲਈ ਡਾਉਨਲੋਡ ਬਟਨ ਨੂੰ ਦਬਾਓ।