PDF ਨੂੰ ਸੰਪਾਦਿਤ ਕਿਵੇਂ ਕੀਤਾ ਜਾਵੇ
ਉਹ ਫਾਈਲ ਚੁਣੋ ਜਿਸ ਨੂੰ ਤੁਸੀਂ ਸੰਪਾਦਿਤ ਕਰਨਾ ਚਾਹੁੰਦੇ ਹੋ। ਆਪਣੀ PDF ਨੂੰ ਸੰਪਾਦਿਤ ਕਰਨ ਲਈ PDF ਸੰਪਾਦਕ ਦੇ ਟੂਲਾਂ ਦੀ ਵਰਤੋਂ ਕਰੋ। ਆਪਣੀ ਫਾਈਲ ਨੂੰ ਇੱਕ PDF ਫਾਈਲ ਦੇ ਰੂਪ ਵਿੱਚ ਸਹੇਜੋ।
ਉਹ ਫਾਈਲ ਚੁਣੋ ਜਿਸ ਨੂੰ ਤੁਸੀਂ ਸੰਪਾਦਿਤ ਕਰਨਾ ਚਾਹੁੰਦੇ ਹੋ। ਆਪਣੀ PDF ਨੂੰ ਸੰਪਾਦਿਤ ਕਰਨ ਲਈ PDF ਸੰਪਾਦਕ ਦੇ ਟੂਲਾਂ ਦੀ ਵਰਤੋਂ ਕਰੋ। ਆਪਣੀ ਫਾਈਲ ਨੂੰ ਇੱਕ PDF ਫਾਈਲ ਦੇ ਰੂਪ ਵਿੱਚ ਸਹੇਜੋ।
ਔਨਲਾਈਨ PDF ਸੰਪਾਦਕ PDF ਨੂੰ ਸੰਪਾਦਿਤ ਕਰਨ ਲਈ ਬਹੁਤ ਸਾਰੇ ਟੂਲ ਪੇਸ਼ ਕਰਦਾ ਹੈ, ਉਦਹਾਰਣ ਲਈ PDF ਵਿੱਚ ਫਾਰਮ, ਟੈਕਸਟ ਅਤੇ ਤਸਵੀਰਾਂ ਜਾਂ ਸਵਤੰਤਰ ਡਰਾਇੰਗ ਜੋੜਨਾ।
PDF24 PDF ਫਾਈਲਾਂ ਨੂੰ ਸੰਪਾਦਿਤ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਬੱਸ ਇੱਥੇ ਆਪਣੀ ਫਾਈਲ ਨੂੰ ਸੰਪਾਦਿਤ ਕਰੋ।
ਤੁਹਾਡੇ ਸਿਸਟਮ ਤੇ PDF ਫਾਈਲਾਂ ਨੂੰ ਸੰਪਾਦਿਤ ਕਰਨ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ ਐਪ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦਾ ਹੈ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਇਹ ਐਪ ਕਲਾਉਡ ਵਿੱਚ ਸਾਡੇ ਸਰਵਰਾਂ ਤੇ ਚੱਲਦਾ ਹੈ ਅਤੇ ਤੁਹਾਡਾ ਸਿਸਟਮ ਬਦਲਿਆ ਨਹੀਂ ਜਾਂਦਾ ਹੈ ਅਤੇ ਇਸਨੂੰ ਕਿਸੇ ਖਾਸ ਚੀਜ਼ ਦੀ ਲੋੜ ਨਹੀਂ ਹੁੰਦੀ ਹੈ।
ਇਹ PDF ਸੰਪਾਦਕ ਤੁਹਾਡੀਆਂ ਫਾਈਲਾਂ ਨੂੰ ਲੋੜ ਤੋਂ ਵੱਧ ਸਮੇਂ ਲਈ ਸਾਡੇ ਸਰਵਰ ਉਤੇ ਸਟੋਰ ਨਹੀਂ ਕਰੇਗਾ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਹਟਾ ਦਿੱਤੇ ਜਾਣਗੇ।
ਤੁਹਾਡੇ ਬ੍ਰਾਊਜ਼ਰ ਲਈ ਵਧੀਆ PDF ਸੰਪਾਦਕ। ਇਹ ਵਰਤਣ ਵਿੱਚ ਸੌਖਾ ਹੈ ਅਤੇ ਸੋਧਾਂ ਨੂੰ ਜਲਦੀ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਸੰਪਾਦਨ ਸੰਭਾਵਨਾਵਾਂ ਉਪਲਬਧ ਹਨ।
PDF ਫਾਈਲਾਂ ਨੂੰ ਸੰਪਾਦਿਤ ਕਰਨਾ ਅਸਲ ਵਿੱਚ ਸੌਖਾ ਨਹੀਂ ਹੈ ਅਤੇ ਇਸਦੇ ਲਈ ਬਹੁਤ ਘਟ ਹੀ ਸਾਫਟਵੇਅਰ ਹਨ। ਇੱਥੇ ਇਹ ਟੂਲ ਇਸ ਨੂੰ ਬਹੁਤ ਵਧੀਆ ਢੰਗ ਨਾਲ ਕਰਦਾ ਹੈ ਅਤੇ ਇਹ ਮੁਫਤ ਹੈ।
PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।
ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।
ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਵੈੱਬਸਾਈਟ https://tools.pdf24.org ਨੂੰ ਆਪਣੇ ਸਮਾਰਟਫੋਨ 'ਤੇ ਵੈੱਬ ਬ੍ਰਾਊਜ਼ਰ 'ਚ ਖੋਲ੍ਹੋ ਅਤੇ ਬ੍ਰਾਊਜ਼ਰ ਮੀਨੂ 'ਚ "ਇੰਸਟਾਲ" 'ਤੇ ਕਲਿੱਕ ਕਰੋ। ਇਹ ਤੁਹਾਡੇ ਐਂਡਰੌਇਡ ਜਾਂ ਆਈਫੋਨ 'ਤੇ ਇੱਕ ਐਪ ਦੇ ਤੌਰ 'ਤੇ ਸਾਰੇ PDF24 ਟੂਲਸ ਨੂੰ ਸਥਾਪਿਤ ਕਰੇਗਾ।