ਕੈਮਰੇ ਨਾਲ PDF ਬਣਾਓ

ਇੱਕ ਕੈਮਰੇ ਨਾਲ PDF ਫਾਈਲਾਂ ਬਣਾਉਣ ਲਈ ਔਨਲਾਈਨ PDF ਸਕੈਨਰ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
photo_camera

ਪੰਨੇ ਦੀ ਇੱਕ ਚੰਗੀ ਫੋਟੋ ਲਓ

ਕਿਰਪਾ ਕਰਕੇ ਆਪਣਾ ਕੈਮਰਾ ਚਾਲੂ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
edit

ਤਸਵੀਰ ਨੂੰ ਕੱਟੋ ਅਤੇ ਵਿਵਸਥਿਤ ਕਰੋ ਤਾਂ ਜੋ ਟੈਕਸਟ ਨੂੰ ਪੜ੍ਹਨਾ ਸੌਖਾ ਹੋ ਜਾਵੇ

ਚਮਕ

ਕੰਟ੍ਰਾਸਟ

visibility

ਥੱਲੇ ਤਸਵੀਰ ਹੈ। ਜੇ ਇਹ ਠੀਕ ਹੈ ਤਾਂ ਇਸਨੂੰ PDF ਵਿੱਚ ਜੋੜੋ।

picture_as_pdf

ਤੁਹਾਡਾ ਮੌਜੂਦਾ ਸੰਕਲਨ

ਇਸ਼ਤਿਹਾਰ
100% ਮੁਫ਼ਤ - ਵਿਗਿਆਪਨ ਦੁਆਰਾ ਵਿੱਤ ਕੀਤਾ ਗਿਆ

ਜਾਣਕਾਰੀ

Windows Linux MAC iPhone Android

PDF ਨੂੰ ਸਕੈਨ ਕਿਵੇਂ ਕਰੀਏ

ਐਪ ਵਿੱਚ ਕੈਮਰੇ ਨੂੰ ਚਾਲੂ ਕਰੋ ਅਤੇ ਇੱਕ ਪੰਨੇ ਤੋਂ ਇੱਕ ਚੰਗੀ ਤਸਵੀਰ ਲਓ। ਫੋਟੋ ਨੂੰ ਅਨੁਕੂਲ ਬਣਾਓ ਅਤੇ ਉਸਨੂੰ PDF ਵਿੱਚ ਜੋੜੋ। ਪ੍ਰੋਸੱਸ ਨੂੰ ਦੁਹਰਾਓ। ਆਪਣੀ PDF ਨੂੰ ਸਹੇਜੋ।

ਸਕੈਨਰ ਦੇ ਤੌਰ ਤੇ ਇੱਕ ਕੈਮਰੇ ਦੀ ਵਰਤੋਂ ਕਰਨਾ

ਤੁਸੀਂ ਫੋਟੋ ਦੁਆਰਾ ਦਸਤਾਵੇਜ਼ਾਂ ਨੂੰ ਕੈਪਚਰ ਕਰਨ ਅਤੇ ਇੱਕ PDF ਬਣਾਉਣ ਲਈ ਇੱਕ ਵੈਬਕੈਮ ਜਾਂ ਇੱਕ ਸਮਾਰਟਫੋਨ ਕੈਮਰੇ ਦੀ ਵਰਤੋਂ ਕਰ ਸਕਦੇ ਹੋ। ਇਹ ਤੂਲ ਇਹ ਸੰਭਵ ਬਣਾਉਂਦਾ ਹੈ। ਸਕੈਨਰ ਦੀ ਲੋੜ ਨਹੀਂ ਹੈ।

ਵਰਤੋਂ ਵਿੱਚ ਸੌਖ

PDF24 PDF ਦਸਤਾਵੇਜ਼ਾਂ ਨੂੰ ਸਕੈਨ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਪੰਨਿਆਂ ਤੋਂ ਤਸਵੀਰਾਂ ਲਓ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਦਸਤਾਵੇਜ਼ਾਂ ਨੂੰ ਸਕੈਨ ਕਰਨ ਲਈ ਤੁਹਾਡੇ ਸਿਸਟਮ ਉਤੇ ਕੋਈ ਖਾਸ ਲੋੜਾਂ ਨਹੀਂ ਹਨ। ਇਹ ਐਪ ਕੈਮਰੇ ਵਾਲੇ ਸਾਰੇ ਆਮ ਸਿਸਟਮਾਂ ਦੇ ਤਹਿਤ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਹੈ। ਇਹ ਐਪ ਕਲਾਉਡ ਵਿੱਚ ਸਾਡੇ ਸਰਵਰਾਂ ਉਤੇ ਚੱਲਦਾ ਹੈ ਅਤੇ ਤੁਹਾਡਾ ਸਿਸਟਮ ਬਦਲਿਆ ਨਹੀਂ ਜਾਂਦਾ ਹੈ ਅਤੇ ਇਸ ਲਈ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਇਹ PDF ਸਕੈਨਰ ਤੁਹਾਡੀਆਂ ਫਾਈਲਾਂ ਨੂੰ ਲੋੜ ਤੋਂ ਵੱਧ ਸਮੇਂ ਲਈ ਸਾਡੇ ਸਰਵਰ ਉਤੇ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰਾਂ ਹਟਾ ਦਿੱਤੇ ਜਾਣਗੇ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਬਿਨਾਂ ਸਕੈਨਰ ਨੂੰ ਖ਼ਰੀਦੇ, ਬ੍ਰਾਊਜ਼ਰ ਲਈ ਸੋਹਣਾ PDF ਸਕੈਨਰ। ਇਹ ਵਰਤਣ ਵਿੱਚ ਸੌਖਾ ਹੈ ਅਤੇ ਪ੍ਰੋਸੈਸਿੰਗ ਤੋਂ ਬਾਅਦ ਤਸਵੀਰਾਂ ਦੇ ਚੰਗੇ ਨਤੀਜੇ ਦਿੰਦਾ ਹੈ।
ਇਸ ਟੂਲ ਨਾਲ, ਮੈਂ ਆਪਣੇ ਦਸਤਖਤ ਕੀਤੇ ਦਸਤਾਵੇਜ਼ ਨੂੰ ਪੜ੍ਹ ਸਕਦਾ ਹਾਂ ਅਤੇ ਫਿਰ ਉਸਨੂੰ ਈਮੇਲ ਦੁਆਰਾ ਭੇਜ ਸਕਦਾ ਹਾਂ। ਇਸ ਕਰਕੇ ਹੁਣ ਮੈਨੂੰ ਸਕੈਨਰ ਖਰੀਦਣ ਜਾਂ ਡਾਕ ਰਾਹੀਂ ਦਸਤਾਵੇਜ਼ ਭੇਜਣ ਦੀ ਲੋੜ ਨਹੀਂ ਹੈ।

ਸਵਾਲ ਅਤੇ ਜਵਾਬ

ਮੈਂ ਕੈਮਰੇ ਦੁਆਰਾ ਇੱਕ PDF ਕਿਵੇਂ ਬਣਾ ਸਕਦਾ ਹਾਂ?

  1. ਇਸ ਐਪ ਵਿੱਚ ਕੈਮਰਾ ਚਾਲੂ ਕਰੋ ਅਤੇ ਇੱਕ ਦਸਤਾਵੇਜ਼ ਦੇ ਪੰਨੇ ਦੀ ਇੱਕ ਚੰਗੀ ਫੋਟੋ ਖਿੱਚੋ।
  2. ਜੇਕਰ ਲੋੜ ਹੋਵੇ ਤਾਂ ਐਪ ਵਿੱਚ ਦਿੱਤੇ ਟੂਲਾਂ ਨਾਲ ਫੋਟੋ ਨੂੰ ਅਨੁਕੂਲ ਬਣਾਓ ਅਤੇ ਫੋਟੋ ਨੂੰ PDF ਨਾਲ ਨੱਥੀ ਕਰੋ।
  3. ਦਿੱਤੇ ਗਏ ਤਰੀਕੇ ਦੀ ਵਰਤੋਂ ਕਰਦੇ ਹੋਏ ਅਗਲੇ ਸਾਰੇ ਪੰਨਿਆਂ ਨੂੰ ਜੋੜੋ।
  4. ਅਖੀਰ ਵਿੱਚ, ਢੁਕਵੇਂ ਬਟਨਾਂ ਤੇ ਕਲਿੱਕ ਕਰਕੇ PDF ਬਣਾਓ ਅਤੇ ਸਹੇਜੋ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ