PDF ਨੂੰ ਕਰੋਪ ਕਿਵੇਂ ਕਰੀਏ
ਉਹਨਾਂ PDF ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਕਰੋਪ ਯਾਨੀ ਕੱਟਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ, ਪੈਰਾਮੀਟਰਾਂ ਨੂੰ ਵਿਵਸਥਿਤ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਨਵੇਂ PDF ਨੂੰ ਸਹੇਜ ਸਕਦੇ ਹੋ।
ਉਹਨਾਂ PDF ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਕਰੋਪ ਯਾਨੀ ਕੱਟਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ, ਪੈਰਾਮੀਟਰਾਂ ਨੂੰ ਵਿਵਸਥਿਤ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਨਵੇਂ PDF ਨੂੰ ਸਹੇਜ ਸਕਦੇ ਹੋ।
ਕਰੌਪਿੰਗ ਪ੍ਰੋਸੱਸ ਨੂੰ ਨਿਯੰਤਰਿਤ ਕਰਨ ਲਈ ਤੁਸੀਂ ਪੈਰਾਮੀਟਰਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਹਰੇਕ ਪੰਨੇ ਦੇ ਹਾਸ਼ੀਏ ਲਈ ਵੱਖਰੇ ਤੌਰ ਉਤੇ ਕਰੋਪ ਦਾ ਸਾਈਜ਼ ਸੇਟ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਥੋੜ੍ਹੇ ਜਿਹੇ ਯਤਨ ਨਾਲ ਆਪਣਾ ਇੱਛਤ ਨਤੀਜਾ ਪ੍ਰਾਪਤ ਕਰ ਸਕਦੇ ਹੋ।
PDF24 ਤੁਹਾਡੀਆਂ PDF ਫਾਈਲਾਂ ਨੂੰ ਕੱਟਣਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੇ PDF ਚੁਣੋ, ਪੈਰਾਮੀਟਰਾਂ ਨੂੰ ਵਿਵਸਥਿਤ ਕਰੋ ਅਤੇ ਕਰੋਪ ਯਾਨੀ ਕੱਟਣਾ ਕਰਨਾ ਸ਼ੁਰੂ ਕਰੋ।
ਤੁਹਾਡੀਆਂ PDF ਫਾਈਲਾਂ ਨੂੰ ਕੱਟਣ ਲਈ, ਤੁਹਾਡੇ ਸਿਸਟਮ ਲਈ ਕੋਈ ਖ਼ਾਸ ਲੋੜਾਂ ਨਹੀਂ ਹਨ। ਐਪ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਤੇ ਕੰਮ ਕਰਦਾ ਹੈ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਤੁਹਾਡੀਆਂ PDF ਫਾਈਲਾਂ ਨੂੰ ਖ਼ਾਸ PDF24 ਸਰਵਰਾਂ ਦੁਆਰਾ ਕਰੋਪ ਕੀਤਾ ਜਾਂਦਾ ਹੈ। ਤੁਹਾਡਾ ਸਿਸਟਮ ਉਤੇ ਕੋਈ ਬੋਝ ਨਹੀਂ ਪਵੇਗਾ ਅਤੇ ਇਸਨੂੰ ਕਿਸੇ ਖਾਸ ਜਰੂਰਤਾਂ ਦੀ ਲੋੜ ਨਹੀਂ ਹੈ।
ਤੁਹਾਡੀਆਂ PDF ਫਾਈਲਾਂ ਅਤੇ ਤੁਹਾਡੇ ਨਤੀਜਿਆਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕੀਤੀਆਂ ਜਾਂਦੀਆਂ ਹਨ। ਸਾਰੀਆਂ ਫਾਈਲਾਂ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਂਦੀਆਂ ਹਨ।